Punjabi News About Us
About Us
ਗੁਰੂਆਂ-ਪੀਰਾਂ ਦੀ ਧਰਤੀ, ਪੰਜ ਦਰਿਆਵਾਂ ਦਾ ਰਾਜ, ਪੰਜਾਬ ਦੀ ਹਰ ਵੱਡੀ ਖਬਰ, TV9Punjabi.com ਖਬਰਾਂ ਅਤੇ ਵਿਸ਼ੇਸ਼ ਵਿਸ਼ਲੇਸ਼ਣ ਲਈ ਵਚਨਬੱਧ ਹੈ । ਸਾਡਾ ਉਦੇਸ਼ ਹਰ ਖ਼ਬਰ, ਹਰ ਜਾਣਕਾਰੀ ਨੂੰ ਸਹੀ ਪੜਚੋਲ ਦੇ ਨਾਲ ਜਲਦੀ ਤੋਂ ਜਲਦੀ ਸਮਾਜ ਤੱਕ ਪਹੁੰਚਾਣਾ ਹੈ। ਉਹ ਫਿਰ ਸਿਆਸੀ ਚਰਚਾ ਹੋਵੇ ਜਾਂ ਗਲੈਮਰ ਦੀ ਦੁਨਿਆ, ਅਪਰਾਧ ਦੀ ਖ਼ਬਰ ਹੋਵੇ ਜਾਂ ਖੇਡ ਦਾ ਮਦਾਨ, ਤਕਨੀਕੀ ਗੱਲ ਹੋਵੇ ਜਾਂ ਕਿਸੇ ਵੀ ਮੁੱਦੇ ‘ਤੇ ਸਪੱਸ਼ਟ ਰਾਏ, ਸਭ ਕੁਝ ਇਸ ਪਲੇਟਫਾਰਮ ‘ਤੇ ਹੈ। TV9Punjabi.com ਦਾ ਇਰਾਦਾ ਤੁਹਾਨੂੰ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਹਰ ਪੰਜਾਬੀ ਦੀ ਸਫ਼ਲਤਾ ਦੀ ਕਹਾਣੀ ਤੋਂ ਜਾਣੂ ਕਰਵਾਉਣਾ ਹੈ, ਜਿਸ ਨੂੰ ਜਾਣਨਾ ਤੁਹਾਡੇ ਲਈ ਜ਼ਰੂਰੀ ਹੈ।
ਅਫਗਾਨਿਸਤਾਨ 'ਤੇ ਪਾਕਿਸਤਾਨ ਦਾ ਹਵਾਈ ਹਮਲਾ; 3 ਦੀ ਮੌਤ, ਕਈ ਜ਼ਖਮੀ
ਵਿਦੇਸ਼ ਮੰਤਰਾਲੇ 'ਚ ਇੰਟਰਨਸ਼ਿਪ ਦਾ ਮੌਕਾ, 27 ਸਤੰਬਰ ਤੱਕ ਕਰੋ ਅਪਲਾਈ
ਪੰਜਾਬ ਦੀ ਸਿਆਸਤ 'ਚ ਨਵੀਂ ਪੀੜ੍ਹੀ ਦੀ ਐਂਟਰੀ, 2027 ਚੋਣਾਂ 'ਚ ਰਣਨੀਤੀ 'ਤੇ ਨਜ਼ਰ
ਅਫਸਾਨਾ ਖਾਨ 'ਤੇ ਭੜਕੇ ਬਿੱਲਾ ਸਿੱਧੂ,'ਪੈਸੇ ਤੇ ਸ਼ੋਹਰਤ ਲਈ ਭਰਾ ਨੂੰ ਭੁਲਾ ਦਿੱਤਾ'
ਕਰਤਾਰਪੁਰ ਲਾਂਘਾ ਖੋਲ੍ਹਣ ਲਈ ਜ਼ੀਰੋ ਲਾਈਨ 'ਤੇ ਅਰਦਾਸ, ਪਹੁੰਚਣਗੇ ਜਥੇਦਾਰ ਤੇ ਸੰਗਤ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ