AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਬਠਿੰਡਾ ਸ਼ਹਿਰੀ ਵਿਧਾਨ ਸਭਾ ਸੀਟ নির্বাচন ২০২৬

ਬਠਿੰਡਾ ਸ਼ਹਿਰੀ ਵਿਧਾਨ ਸਭਾ ਸੀਟ

ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕਾ ਪੰਜਾਬ ਰਾਜ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ 92 ਨੰਬਰ ਸੀਟ ਹੈ। ਇਹ ਇੱਕ ਜਨਰਲ ਸ਼੍ਰੇਣੀ ਵਿਧਾਨ ਸਭਾ ਸੀਟ ਹੈ ਅਤੇ ਬਠਿੰਡਾ ਸੰਸਦੀ ਸੀਟ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ।

2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਬਠਿੰਡਾ ਸ਼ਹਿਰੀ ਵਿਧਾਨ ਸਭਾ ਵਿੱਚ ਅਨੁਸੂਚਿਤ ਜਾਤੀ ਦੇ ਵੋਟਰ ਲਗਭਗ 48496 ਸਨ ਜੋ ਕੁੱਲ੍ਹ ਆਬਾਦੀ ਦਾ ਲਗਭਗ 22.94% ਸੀ। ਅਨੁਸੂਚਿਤ ਜਾਤੀ ਦੇ ਵੋਟਰ ਲਗਭਗ 0 ਸਨ। ਪੇਂਡੂ ਵੋਟਰਾਂ ਦੀ ਗੱਲ ਕਰੀਏ ਤਾਂ ਇਹ ਵੀ 2011 ਵਿੱਚ ਲਗਭਗ 0 ਹੀ ਸੀ ।

ਬਠਿੰਡਾ ਸ਼ਹਿਰੀ ਵਿਧਾਨ ਸਭਾ ਵਿੱਚ ਸ਼ਹਿਰੀ ਵੋਟਰ ਲਗਭਗ 211402 ਸਨ, ਜੋ ਕੁੱਲ੍ਹ ਆਬਾਦੀ ਦਾ ਲਗਭਗ 100% ਸੀ। 2019 ਦੀ ਸੰਸਦੀ ਚੋਣ ਦੇ ਅਨੁਸਾਰ ਬਠਿੰਡਾ ਸ਼ਹਿਰੀ ਵਿਧਾਨ ਸਭਾ ਦੇ ਕੁੱਲ ਵੋਟਰ - 211402 ਅਤੇ ਪੋਲਿੰਗ ਬੂਥਾਂ ਦੀ ਗਿਣਤੀ - 214 ਸੀ ਅਤੇ ਵੋਟਿੰਗ - 67.89% ਰਿਹਾ ਸੀ।ਜਦੋਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸੀਟ ਤੇ ਵੋਟਿੰਗ ਫੀਸਦੀ 73.78% ਰਿਹਾ ਸੀ।

ਫਿਲਹਾਲ ਇਸ ਸੀਟੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਕਬਜਾ ਹੈ। ਉਨ੍ਹਾਂ ਨੇ 2017 ਵਿੱਚ ਕਾਂਗਰਸ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਸੀ। ਜਦੋਂਕਿ ਮਨਪ੍ਰੀਤ ਬਾਦਲ ਨੇ 2012 ਵਿੱਤ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਮਾਤ ਦਿੱਤੀ ਸੀ। 

ਇੱਕ ਚੁਣੇ ਹੋਏ ਵਿਧਾਇਕ ਦੇ ਤੌਰ 'ਤੇ, ਗਿੱਲ ਸੁਰੱਖਿਆ ਕਵਰ ਅਤੇ  ਸਰਕਾਰੀ ਵਾਹਨ ਇਨੋਵਾ ਗੱਡੀ ਦੇ ਹੱਕਦਾਰ ਸਨ। ਉਨ੍ਹਾਂ ਨੂੰ ਜਦੋਂ ਇਸ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਕਾਰ ਜਾਂ ਸੁਰੱਖਿਆ ਕਵਰ ਲੈਣ ਤੋਂ ਇਨਕਾਰ ਕਰ ਦਿੱਤਾ। ਗਿੱਲ ਨੇ ਕਿਹਾ, "ਮੈਂ ਵੀਆਈਪੀ ਸੱਭਿਆਚਾਰ ਦੇ ਖਿਲਾਫ ਹਾਂ। ਮੈਂ ਸੁਰੱਖਿਆ ਪ੍ਰਦਾਨ ਨਾ ਕਰਨ ਦੀ ਬੇਨਤੀ ਕਰਦੇ ਹੋਏ ਇੱਕ ਪੱਤਰ ਲਿਖਿਆ ਸੀ, ਪਰ ਸਥਾਨਕ ਪੁਲਿਸ ਨੇ ਕੁਝ ਸੁਰੱਖਿਆ ਕਰਮਚਾਰੀ ਭੇਜ ਦਿੱਤੇ ਸਨ। ਪਰ ਮੈਂ ਉਨ੍ਹਾਂ ਨੂੰ ਆਪਣੇ ਨਾਲ ਨਹੀਂ ਲੈ ਕੇ ਜਾਂਦਾ। ਮੈਂ ਉਨ੍ਹਾਂ ਨੂੰ ਸੁਰੱਖਿਆ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਲਈ ਕਹਾਂਗਾ। ਮੈਂ ਇੱਕ ਆਮ ਆਦਮੀ ਹਾਂ ਅਤੇ ਮੈਨੂੰ ਸੁਰੱਖਿਆ ਦੀ ਜ਼ਰੂਰਤ ਨਹੀਂ ਹੈ।" ਗਿੱਲ ਨੂੰ ਕਈ ਵਾਰ ਆਪਣੀ ਵੈਗਨ ਆਰ ਕਾਰ ਵਿੱਚ ਸੁਰੱਖਿਆ ਕਰਮਚਾਰੀਆਂ ਤੋਂ ਬਿਨਾਂ ਘੁੰਮਦੇ ਦੇਖਿਆ ਗਿਆ।

ਜਗਰੂਪ ਗਿੱਲ ਪੇਸ਼ੇ ਤੋਂ ਵਕੀਲ ਅਤੇ ਕਿਸਾਨ ਹਨ। ਉਨ੍ਹਾਂ ਦੀ ਪਤਨੀ ਵੀ ਖੇਤੀਬਾੜੀ ਦਾ ਕੰਮ ਦੇਖਦੇ ਹਨ ਅਤੇ ਨਾਲ ਹੀ ਕੁਝ ਪ੍ਰਾਪਰਟੀ ਵੀ ਕਿਰਾਏ ਤੇ ਦਿੱਤੀ ਹੋਈ ਹੈ। ਜਗਰੂਪ ਗਿੱਲ ਨੇ 1976 ਵਿੱਚ ਆਗਰਾ ਯੂਨੀਵਰਸਿਟੀ ਤੋਂ ਬੀਏ ਐਲਐਲਬੀ ਪਾਸ ਕੀਤੀ ਹੈ। 

Bathinda Urban ਸਾਲ-ਵਾਰ ਵਿਧਾਨ ਸਭਾ ਚੋਣ ਨਤੀਜੇ
ਉਮੀਦਵਾਰ ਦਾ ਨਾਮ ਨਤੀਜਾ ਕੁੱਲ ਵੋਟਾਂ ਵੋਟਿੰਗ ਦੀ ਦਰ (%)
Jagroop Singh Gill AAP Won 93,057 57.62
Manpreet Singh Badal INC Lost 29,476 18.25
Sarup Chand Singla SAD Lost 24,183 14.97
Raj Kumar BJP Lost 12,761 7.90
Resham Singh IND Lost 454 0.28
Ram Kishan IND Lost 294 0.18
Sunil Kumar ASPKR Lost 280 0.17
Harmilap Singh Grewal IND Lost 267 0.17
Parveen Hiteshi IND Lost 181 0.11
Raj Kumar IND Lost 183 0.11
Wazir Singh BMUP Lost 160 0.10
Chand Singh IND Lost 129 0.08
Jaswant Singh IND Lost 83 0.05
ਉਮੀਦਵਾਰ ਦਾ ਨਾਮ ਨਤੀਜਾ ਕੁੱਲ ਵੋਟਾਂ ਵੋਟਿੰਗ ਦੀ ਦਰ (%)
Manpreet Singh Badal INC Won 63,942 42.58
Deepak Bansal AAP Lost 45,462 30.27
Sarup Chand Singla SAD Lost 37,177 24.75
Suresh Kumar BSP Lost 913 0.61
Satish Kumar IND Lost 526 0.35
Parveen Hiteshi SHS Lost 418 0.28
Sant Lal BMUP Lost 382 0.25
Bimla Rani IND Lost 337 0.22
Jatinder Roy Khattar APP Lost 295 0.20
Gian Chand Bansal DEMSWP Lost 258 0.17
Sukhchain Singh HSS Lost 212 0.14
Harvinder Singh Harry SAD(M) Lost 157 0.10
Hardeep Kumar Sharma JJJKP Lost 105 0.07
ਉਮੀਦਵਾਰ ਦਾ ਨਾਮ ਨਤੀਜਾ ਕੁੱਲ ਵੋਟਾਂ ਵੋਟਿੰਗ ਦੀ ਦਰ (%)
Sarup Chand Singlaage SAD Won 62,546 46.07
Harminder Singh Jassiage INC Lost 55,901 41.18
Sukhdeep Singh Bhinderage PnPP Lost 10,755 7.92
Vijay Kumarage IND Lost 2,731 2.01
Ranjit Ramage BSP Lost 1,542 1.14
Sanjeev Kumarage SHS Lost 706 0.52
Rakesh Kumarage IND Lost 372 0.27
Rajesh Goyalage JanSP Lost 269 0.20
Jasvir Singhage LJP Lost 239 0.18
Sant Lalage IND Lost 233 0.17
Harmesh Kumarage IND Lost 171 0.13
Tribhavan Kumarage IND Lost 159 0.12
Prem Kumarage ABSR Lost 138 0.10
ਚੋਣ ਵੀਡੀਓ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ