AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਭੋਆ ਵਿਧਾਨਸਭਾ ਸੀਟ নির্বাচন ২০২৬

ਭੋਆ ਵਿਧਾਨਸਭਾ ਸੀਟ

ਭੋਆ (SC) ਵਿਧਾਨ ਸਭਾ ਹਲਕਾ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। SC ਸ਼੍ਰੇਣੀ ਦੀ ਇਹ ਸੀਟ ਪਠਾਨਕੋਟ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਗੁਰਦਾਸਪੁਰ ਸੰਸਦੀ ਸੀਟ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਆਉਂਦੀ ਹੈ।

 2011 ਦੀ ਮਰਦਮਸ਼ੁਮਾਰੀ ਅਨੁਸਾਰ, ਭੋਆ (SC) ਵਿਧਾਨ ਸਭਾ ਵਿੱਚ ਦਲਿਤ ਵੋਟਰ ਲਗਭਗ 76237 ਸਨ ਜੋ ਕੁੱਲ੍ਹ ਆਬਾਦੀ ਦਾ ਲਗਭਗ 42.53% ਸੀ। ਅਨੁਸੂਚਿਤ ਜਾਤੀ ਦੇ ਵੋਟਰ ਲਗਭਗ 0 ਸਨ।

2011 ਦੀ ਮਰਦਮਸ਼ੁਮਾਰੀ ਅਨੁਸਾਰ, ਭੋਆ (SC) ਵਿਧਾਨ ਸਭਾ ਵਿੱਚ ਪੇਂਡੂ ਵੋਟਰ ਲਗਭਗ 164017 ਸੀ, ਜੋ ਕੁੱਲ੍ਹ ਆਬਾਦੀ ਦਾ ਲਗਭਗ 91.5% ਸੀ।  ਸ਼ਹਿਰੀ ਵੋਟਰ ਦੀ ਗੱਲ ਕਰੀਏ ਤਾਂ ਉਸ ਵੇਲ੍ਹੇ ਇਹ ਲਗਭਗ 15237 ਸਨ ਜੋ 2011 ਦੀ ਮਰਦਮਸ਼ੁਮਾਰੀ ਅਨੁਸਾਰ ਲਗਭਗ 8.5% ਸੀ।

2019 ਦੀਆਂ ਆਮ ਚੋਣਾਂ ਦੌਰਾਨ ਭੋਆ (SC) ਵਿਧਾਨ ਸਭਾ ਦੇ ਕੁੱਲ ਵੋਟਰ - 179254  ਸਨ, ਪੋਲਿੰਗ ਬੂਥਾਂ ਦੀ ਗਿਣਤੀ - 206  ਸੀ ਅਤੇ ਵੋਟਿੰਗ ਫੀਸਦ 70.37% ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਸੀਟ ਤੇ ਵੋਟਿੰਗ ਫੀਸਦ 75.37% ਰਿਹਾ ਸੀ।

ਭੋਆ ਸੀਟ ਤੇ ਇਸ ਵੇਲ੍ਹੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚਕ ਕੋਲ ਹੈ। ਉਨ੍ਹਾਂ ਨੂੰ 2017 ਵਿੱਚ ਕਾਂਗਰਸ ਉਮੀਦਵਾਰ ਜੋਗਿੰਦਰ ਪਾਲ ਨੂੰ ਹਰਾਇਆ ਸੀ। 2012 ਦੀ ਗੱਲ ਕਰੀਏ ਤਾਂ ਇਸ ਸੀਟ ਤੇ ਬੀਜੇਪੀ ਉਮੀਦਵਾਰ ਸੀਮਾ ਕੁਮਾਰੀ ਦਾ ਕਬਜਾ ਸੀ।
।

Bhoa ਸਾਲ-ਵਾਰ ਵਿਧਾਨ ਸਭਾ ਚੋਣ ਨਤੀਜੇ
ਉਮੀਦਵਾਰ ਦਾ ਨਾਮ ਨਤੀਜਾ ਕੁੱਲ ਵੋਟਾਂ ਵੋਟਿੰਗ ਦੀ ਦਰ (%)
Lal Chand AAP Won 50,339 36.79
Joginder Pal INC Lost 49,135 35.91
Seema Kumari BJP Lost 29,132 21.29
Rakesh Kumar BSP Lost 5,046 3.69
Munish Kumar SAD(A) Lost 1,118 0.82
Yudhvir Singh IND Lost 717 0.52
Karam Singh IND Lost 652 0.48
Vijay Kumar IND Lost 379 0.28
Dharminder IND Lost 305 0.22
ਉਮੀਦਵਾਰ ਦਾ ਨਾਮ ਨਤੀਜਾ ਕੁੱਲ ਵੋਟਾਂ ਵੋਟਿੰਗ ਦੀ ਦਰ (%)
Joginder Pal INC Won 67,865 51.95
Seema Kumari BJP Lost 40,369 30.90
Lal Chand Kataruchak RMPI Lost 13,353 10.22
Amarjeet Singh AAP Lost 3,767 2.88
Mahasha Vinod Kumar IND Lost 750 0.57
Chain Singh BSP Lost 695 0.53
Balbir Ram Fatehpuria IND Lost 657 0.50
Master Sampuran Singh Saidipur AITC Lost 643 0.49
Balbir Singh HUP Lost 465 0.36
Lubhaya Ram IND Lost 458 0.35
Anika Ray APP Lost 367 0.28
Dharminder Kumar IND Lost 358 0.27
Surinder Kumar Kalotra IND Lost 302 0.23
Dalip Singh Surajvanshi Advocate IND Lost 221 0.17
Bobby Sandhu SHS Lost 219 0.17
Geeta IND Lost 148 0.11
ਉਮੀਦਵਾਰ ਦਾ ਨਾਮ ਨਤੀਜਾ ਕੁੱਲ ਵੋਟਾਂ ਵੋਟਿੰਗ ਦੀ ਦਰ (%)
Seema Kumariage BJP Won 50,503 46.54
Balbir Ramage INC Lost 38,355 35.35
Ram Lalage IND Lost 7,508 6.92
Lal Chandage IND Lost 5,624 5.18
Amarjit Singhage BSP Lost 2,841 2.62
Gurdev Singhage CPM Lost 2,779 2.56
Des Rajage IND Lost 902 0.83
ਚੋਣ ਵੀਡੀਓ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ