AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਗਿੱਦੜਬਾਹਾ ਵਿਧਾਨਸਭਾ ਸੀਟ নির্বাচন ২০২৬

ਗਿੱਦੜਬਾਹਾ ਵਿਧਾਨਸਭਾ ਸੀਟ

ਗਿੱਦੜਬਾਹਾ ਵਿਧਾਨ ਸਭਾ ਹਲਕਾ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ 84ਵੇਂ ਨੰਬਰ ਦੀ ਸੀਟ ਹੈ। ਇਹ ਜਨਰਲ ਸ਼੍ਰੇਣੀ ਵਿਧਾਨ ਸਭਾ ਸੀਟ ਹੈ ਅਤੇ ਮੁਕਤਸਰ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਫਰੀਦਕੋਟ (ਐਸਸੀ) ਸੰਸਦੀ ਸੀਟ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ।

2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਇਸ ਸੀਟ ਤੇ ਦਲਿਤ ਵੋਟਰਾਂ ਦੀ ਗਿਣਤੀ ਲਗਭਗ 61199 ਸੀ, ਜੋ ਕੁੱਲ੍ਹ ਆਬਾਦੀ ਦਾ ਲਗਭਗ 37.69% ਸੀ। ਅਨੁਸੂਚਿਤ ਜਨਜਾਤੀ ਦੇ ਵੋਟਰ ਲਗਭਗ 0 ਸਨ। 

2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਗਿੱਦੜਬਾਹਾ ਵਿਧਾਨ ਸਭਾ ਵਿੱਚ ਪੇਂਡੂ ਵੋਟਰ ਲਗਭਗ 127253 ਸਨ, ਜੋ ਕੁੱਲ੍ਹ ਆਬਾਦੀ ਦਾ  ਲਗਭਗ 78.37% ਬਣਦਾ ਸੀ। ਸ਼ਹਿਰੀ ਵੋਟਰ ਲਗਭਗ 35121 ਹਨ ਜੋ ਪੂਰੀ ਆਬਾਦੀ ਦਾ ਲਗਭਗ 21.63% ਸੀ।

2019 ਸੰਸਦੀ ਚੋਣ ਦੇ ਅਨੁਸਾਰ, ਇਸ ਸੀਟ ਦੇ ਕੁੱਲ ਵੋਟਰ - 162374 ਸਨ। ਪੋਲਿੰਗ ਬੂਥਾਂ ਦੀ ਗਿਣਤੀ - 164 ਸੀ। ਵੋਟਰਾਂ ਦਾ ਵੋਟਿੰਗ ਫੀਸਦ - 70.5% ਸੀ। ਜਦੋਂਕਿ 2017 ਵਿਧਾਨ ਸਭਾ ਚੋਣ ਦੇ ਅਨੁਸਾਰ ਇਸ ਸੀਟ ਤੇ ਵੋਟਿੰਗ - 89.02% ਰਿਹਾ ਸੀ। 

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ (INC) ਦੀ ਟਿਕਟ 'ਤੇ ਚੋਣ ਲੜ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੁੱਲ 50,998 ਵੋਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਪਰ 2024 ਦੀਆਂ ਲੋਕਸਭਾ ਚੋਣਾਂ ਵਿੱਚ ਉਹ ਲੁਧਿਆਣਾ ਤੋ ਲੋਕਸਭਾ ਮੈਂਬਰ ਬਣ ਗਏ, ਜਿਸਤੋਂ ਬਾਅਦ ਇਸ ਸੀਟ ਤੋ ਨਵੰਬਰ, 2024 ਨੂੰ ਮੁੜ ਤੋਂ ਚੋਣ ਹੋਈ। ਇਸ ਮੁਕਾਬਲੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਵੱਡੀ ਜਿੱਤ ਹਾਸਿਲ ਹੋਈ ਸੀ 

2022 ਵਿੱਚ ਵੜਿੰਗ ਨੇ ਹੀ ਡਿੰਪੀ ਢਿੱਲੋਂ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ ਸੀ, ਉਦੋਂ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਚੋਣ ਲੜੀ ਸੀ। ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਕੁੱਲ 49,649 ਵੋਟਾਂ ਪ੍ਰਾਪਤ ਹੋਈਆਂ ਸਨ। ਦੋਵਾਂ ਉਮੀਦਵਾਰਾਂ ਵਿਚਕਾਰ ਜਿੱਤ ਦਾ ਫ਼ਰਕ 1,349 ਵੋਟਾਂ ਸੀ, ਜੋ ਕਿ ਕੁੱਲ ਵੋਟਾਂ ਦਾ ਲਗਭਗ 0.94% ਸੀ। 60 ਸਾਲ ਦੇ ਡਿੰਪੀ ਢਿੱਲੋਂ ਨੇ ਇਸ ਸੀਟ ਤੋਂ ਉਦੋਂ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ ਸੀ। 
 
Gidderbaha ਸਾਲ-ਵਾਰ ਵਿਧਾਨ ਸਭਾ ਚੋਣ ਨਤੀਜੇ
ਉਮੀਦਵਾਰ ਦਾ ਨਾਮ ਨਤੀਜਾ ਕੁੱਲ ਵੋਟਾਂ ਵੋਟਿੰਗ ਦੀ ਦਰ (%)
Amrinder Singh Raja Warring INC Won 50,998 35.74
Hardeep Singh Dimpy Dhillon SAD Lost 49,649 34.80
Pritpal Sharma AAP Lost 38,881 27.25
Gurpreet Singh Kotli IND Lost 880 0.62
Vikramjit Singh IND Lost 477 0.33
Om Parkash PLC Lost 391 0.27
Hardeep Singh IND Lost 364 0.26
Shivji Singh IND Lost 303 0.21
Amandeep Singh IND Lost 252 0.18
Om Parkash PUNJABKISAND Lost 220 0.15
Kuldeep Singh BMUP Lost 136 0.10
Gurjinder Singh MLPI(R) Lost 126 0.09
ਉਮੀਦਵਾਰ ਦਾ ਨਾਮ ਨਤੀਜਾ ਕੁੱਲ ਵੋਟਾਂ ਵੋਟਿੰਗ ਦੀ ਦਰ (%)
Amrinder Singh @ Raja Warring INC Won 63,500 45.90
Hardeep Singh @ Dimpy Dhillon SAD Lost 47,288 34.18
Jagdeep Singh AAP Lost 25,334 18.31
Jagrup Singh CPI Lost 840 0.61
Sheela Rani BSP Lost 582 0.42
Om Parkash IND Lost 442 0.32
Tek Singh NAIP Lost 356 0.26
ਉਮੀਦਵਾਰ ਦਾ ਨਾਮ ਨਤੀਜਾ ਕੁੱਲ ਵੋਟਾਂ ਵੋਟਿੰਗ ਦੀ ਦਰ (%)
Amrinder Singh Raja Warringage INC Won 50,305 40.40
Sant Singh Brarage SAD Lost 36,653 29.43
Manpreet Singh Badalage PnPP Lost 31,906 25.62
Sheela Raniage BSP Lost 1,994 1.60
Rajesh Kumarage IND Lost 1,158 0.93
Manpreet Singhage IND Lost 598 0.48
Baldev Singhage SAD(M) Lost 507 0.41
Om Parkashage IND Lost 507 0.41
Balkar Singhage IND Lost 442 0.35
Amit Kumar Vanaikage IND Lost 270 0.22
Surjeet Singhage BGDT Lost 183 0.15
ਚੋਣ ਵੀਡੀਓ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ