Chandigarh
ਮੋਹਾਲੀ-ਚੰਡੀਗੜ੍ਹ ‘ਚ 22 ਸਤੰਬਰ ਨੂੰ ਲਗੇਗਾ iPhone ਦਾ ਲੰਗਰ, ਵੰਡੇ ਜਾਣਗੇ 10 ਫੋਨ; ਇੰਝ ਹੋਵੇਗੀ ਜੇਤੂਆਂ ਦੀ ਚੋਣ
ਚੰਡੀਗੜ੍ਹ ‘ਚ ਸ਼ਰਾਬ ਦੇ ਠੇਕੇ ਤੇ ਬੰਬ ਵਰਗੀ ਵਸਤੂ ਨਾਲ ਹਮਲਾ, ਸਕੂਟੀ ਸਵਾਰ ਦੋ ਨੌਜਵਾਨ ਫ਼ਰਾਰ
2029 ਤੱਕ ਨਸ਼ਾ ਮੁਕਤ ਹੋਵੇਗਾ ਭਾਰਤ, ਚੰਡੀਗੜ੍ਹ ‘ਚ NCB ਅਧਿਕਾਰੀਆਂ ਵੱਲੋਂ PC; 18 ਸਤੰਬਰ ਤੋਂ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ
11,500 ਫੁੱਟ ਦੀ ਉਚਾਈ ‘ਤੇ ਚੰਡੀਗੜ੍ਹ DC ਦਾ ਕਮਾਲ: ਲੱਦਾਖ ‘ਚ ਪੂਰੀ ਕੀਤੀ 21.1 ਕਿਲੋਮੀਟਰ ਹਾਫ਼ ਮੈਰਾਥਨ, ਕਾਇਮ ਕੀਤੀ ਮਿਸਾਲ
ਚੰਡੀਗੜ੍ਹ ‘ਚ ਨਸ਼ਿਆਂ ਖ਼ਿਲਾਫ਼ ਪੁਲਿਸ ਦਾ ਐਕਸ਼ਨ, ਘੋੜਿਆਂ ਨਾਲ ਗਸ਼ਤ ਤੋਂ ਲੈ ਕੇ ਦੇਰ ਰਾਤ ਤੱਕ ਛਾਪੇਮਾਰੀ
ਚੰਡੀਗੜ੍ਹ ‘ਚ ਬੈਂਕ ਮੁਲਜ਼ਮਾਂ ਤੇ ਅਧਿਕਾਰੀਆਂ ਦਾ ਪ੍ਰਦਰਸ਼ਨ: ਹੜਤਾਲ ਕਾਰਨ ਕੰਮਕਾਜ ਪ੍ਰਭਾਵਿਤ, 5 ਦਿਨਾਂ ਦੇ ਕੰਮ ਵਾਲੇ ਹਫ਼ਤੇ ਦੀ ਮੰਗ
ਚੰਡੀਗੜ੍ਹ ‘ਚ ਫਾਹਾ ਲਾਉਣ ਵਾਲੇ ਅੰਕੜਿਆਂ ਨੇ ਵਧਾਈ ਚਿੰਤਾ, 96 ਮਾਮਲਿਆਂ ‘ਚ ਪੁਰਸ਼ਾਂ ਦੀ ਗਿਣਤੀ ਰਹੀ ਜ਼ਿਆਦਾ
ਚੰਡੀਗੜ੍ਹ ਨਿਗਮ ਚੋਣਾਂ, ਵਾਰਡ ਰਾਖਵਾਂਕਰਨ ਦਾ ਅੱਜ ਨਿਕਲੇਗਾ ਡਰਾਅ; ਕਈ ਮੌਜੂਦਾ ਕੌਂਸਲਰਾਂ ਦੇ ਸਮੀਕਰਨ ਵਿਗੜਨ ਦੇ ਆਸਾਰ
ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ‘ਚ ਨਿਕਲੀ ਭਰਤੀ, JE ਦੀਆਂ 10 ਪੋਸਟਾਂ ਖਾਲੀ, 8 ਅਕਤੂਬਰ ਤੱਕ ਕਰ ਸਕਦੇ ਹੋ ਅਪਲਾਈ
ਲੀਜ਼ਹੋਲਡ ਜਾਇਦਾਦਾਂ ਨੂੰ ਫ੍ਰੀਹੋਲਡ ‘ਚ ਬਦਲਣ ਦਾ ਮੌਕਾ: ਚੰਡੀਗੜ੍ਹ ਹਾਊਸਿੰਗ ਬੋਰਡ ਦਾ ਜਨਤਕ ਸਹੂਲਤ ਕੈਂਪ 10 ਤੋਂ 25 ਸਤੰਬਰ ਤੱਕ ਲਗੇਗਾ
ਚੰਡੀਗੜ੍ਹ ਦੇ ਕਲਰਕਾਂ-ਜੂਨੀਅਰ ਅਸਿਸਟੈਂਟਾਂ ਲਈ ਵੱਡੀ ਖ਼ਬਰ, ਕੈਟ ਨੇ ਸਾਂਝੀ ਸੀਨੀਅਰਿਟੀ ਸੂਚੀ ਬਣਾਉਣ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ ‘ਚ Uber-Rapido ‘ਤੇ ਵੱਡੀ ਕਾਰਵਾਈ, ਨਿਯਮਾਂ ਦੀ ਉਲੰਘਣਾ ਕਾਰਨ 6 ਮਹੀਨਿਆਂ ਲਈ ਐਗਰੀਗੇਟਰ ਲਾਇਸੈਂਸ ਸਸਪੈਂਡ
ਪੰਜਾਬ-ਚੰਡੀਗੜ੍ਹ ਦੇ 2 ਅਧਿਆਪਕਾਂ ਨੂੰ ਮਿਲਿਆ ਨੈਸ਼ਨਲ ਟੀਚਰਜ਼ ਐਵਾਰਡ, ਰਾਸ਼ਟਰਪਤੀ ਵੱਲੋ ਕੀਤਾ ਗਿਆ ਸਨਮਾਨਿਤ
ਚੰਡੀਗੜ੍ਹ ‘ਚ ਪੈਟਰੋਲ ਲੰਗਰ ਦੇ 2500, 1000 ਤੇ 500 ਦੇ ਨਕਲੀ ਕੂਪਨ ਬਰਾਮਦ, ਮਚਿਆ ਹੜਕੰਪ; 300 ਵਾਲੀ ਪਰਚੀ ਜਾਇਜ਼