AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026
ਈਰਾਨ

ਈਰਾਨ

ਈਰਾਨ ਪੱਛਮੀ ਏਸ਼ੀਆ ਦਾ ਪ੍ਰਮੁੱਖ ਦੇਸ਼ ਹੈ। ਇਸਨੂੰ 1935 ਤੱਕ ਫਾਰਸ ਵਜੋਂ ਜਾਣਿਆ ਜਾਂਦਾ ਸੀ। ਈਰਾਨ ਪੂਰਬ ਵਿੱਚ ਅਫਗਾਨਿਸਤਾਨ ਅਤੇ ਪਾਕਿਸਤਾਨ, ਪੱਛਮ ਵਿੱਚ ਇਰਾਕ ਅਤੇ ਉੱਤਰ ਵਿੱਚ ਅਜ਼ਰਬਾਈਜਾਨ ਨਾਲ ਘਿਰਿਆ ਹੋਇਆ ਹੈ। ਇਸ ਦੇਸ਼ ਨੂੰ ਦੁਨੀਆ ਦੀ ਪਿਸਤਾ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ।

ਇਸਦੀ ਆਰਥਿਕਤਾ ਤੇਲ, ਕੁਦਰਤੀ ਗੈਸ ਅਤੇ ਪਿਸਤਾ ‘ਤੇ ਨਿਰਭਰ ਕਰਦੀ ਹੈ। ਸੈਟੇਲਾਈਟ ਟੈਲੀਵਿਜ਼ਨ ‘ਤੇ ਪਾਬੰਦੀ ਲਗਾਉਣ ਵਾਲੇ ਇਸ ਦੇਸ਼ ਦੇ ਬਾਰੇ ਵਿੱਚ ਮੰਨਿਆ ਜਾਂਦਾ ਹੈ ਪਹਿਲਾ ਵਾਰ ਅਨਾਜ ਇੱਥ ਹੀ ਉਗਾਇਆ ਗਿਆ ਸੀ। ਅਲਜਬਰਾ ਦੇ ਪਿਤਾ ਮੁਹੰਮਦ ਇਬਨ ਮੂਸਾ ਅਲ-ਖਵਾਰਿਜ਼ਮੀ ਦਾ ਜਨਮ ਈਰਾਨ ਵਿੱਚ ਹੋਇਆ ਸੀ।

ਮੂਸਾ ਨੂੰ ਦੁਨੀਆ ਭਰ ਵਿੱਚ ਇੱਕ ਖਗੋਲ ਵਿਗਿਆਨੀ ਅਤੇ ਭੂ-ਵਿਗਿਆਨੀ ਵਜੋਂ ਵੀ ਜਾਣਿਆ ਜਾਂਦਾ ਹੈ। ਭੂਗੋਲਿਕ ਤੌਰ ‘ਤੇ, ਈਰਾਨ ਦਾ ਜ਼ਿਆਦਾਤਰ ਹਿੱਸਾ ਰੇਗਿਸਤਾਨ ਨਾਲ ਮਿਲ ਕੇ ਬਣਿਆ ਹੈ। ਰਾਜਧਾਨੀ ਤਹਿਰਾਨ, ਆਪਣੇ ਆਰਕੀਟੈਕਚਰ ਅਤੇ ਹਰੇ ਭਰੇ ਬਾਗਾਂ ਲਈ ਜਾਣਿਆ ਜਾਂਦਾ ਹੈ।

ਈਰਾਨ ਵਿੱਚ ਸਰਵਉੱਚ ਨੇਤਾ ਨੂੰ ਸਭ ਤੋਂ ਸ਼ਕਤੀਸ਼ਾਲੀ ਸ਼ਖਸੀਅਤ ਮੰਨਿਆ ਜਾਂਦਾ ਹੈ। ਸਰਵਉੱਚ ਨੇਤਾ ਦੇ ਅਹੁਦੇ ਨੂੰ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਕਿਉਂਕਿ ਉਹ ਫੌਜ ਦਾ ਕਮਾਂਡਰ-ਇਨ-ਚੀਫ਼ ਵੀ ਹੁੰਦਾ ਹੈ। ਉਹ ਸੁਰੱਖਿਆ ਬਲਾਂ ਨੂੰ ਨਿਯੰਤਰਿਤ ਕਰਦਾ ਹੈ। ਉਹ ਨਿਆਂਪਾਲਿਕਾ ਦੇ ਮੁਖੀਆਂ ਦੀ ਨਿਯੁਕਤੀ ਵੀ ਕਰਦਾ ਹੈ।

1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ, ਈਰਾਨ ਵਿੱਚ ਦੋ ਸਰਵਉੱਚ ਨੇਤਾ ਹੋਏ। ਪਹਿਲਾ ਈਰਾਨੀ ਗਣਰਾਜ ਦੇ ਸੰਸਥਾਪਕ ਅਯਾਤੁੱਲਾ ਰੂਹੋੱਲਾ ਖਾਮਏਨੀ ਸਨ ਅਤੇ ਦੂਜਾ ਉਨ੍ਹਾਂ ਦੇ ਉੱਤਰਾਧਿਕਾਰੀ, ਮੌਜੂਦਾ ਅਯਾਤੁੱਲਾ ਅਲੀ ਖਾਮਨੇਈ ਹਨ।

Read More
Follow On:

ਈਰਾਨ ਨੂੰ ਲੈ ਕੇ ਗਲਤ ਸਾਬਤ ਹੋਏ ਟਰੰਪ ਦੇ ਦਾਅਵੇ?

ਅਮਰੀਕੀ ਯੁੱਧ ਮੰਤਰੀ ਪੀਟ ਹੇਗਸੇਥ ਦੇ ਦਾਅਵਿਆਂ ਦੇ ਉਲਟ, ਈਰਾਨ ਨੇ ਆਪਣੇ ਭੂਮੀਗਤ ਕੇਂਦਰਾ 'ਚ ਬੈਲਿਸਟਿਕ ਮਿਜ਼ਾਈਲਾਂ ਦਾ ਉਤਪਾਦਨ ਦੁਬਾਰਾ ਸ਼ੁਰੂ ਕਰ ਦਿੱਤਾ ਹੈ।

ਬਰਬਾਦ ਈਰਾਨ ਨੂੰ ਹੁਣ ਝੁਕਣਾ ਹੋਵੇਗਾ! GDP 10 ਫੀਸਦੀ ਡਿੱਗੀ, ਮਹਿੰਗਾਈ ਭਾਰਤ ਤੋਂ 15 ਗੁਣਾ ਜ਼ਿਆਦਾ

Iran Economy: ਈਰਾਨ ਦੀ GDP ਵਿੱਚ 10.1% ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਅਗਸਤ ਵਿੱਚ ਔਸਤ ਮਹਿੰਗਾਈ ਦਰ 69.9% ਰਹੀ। ਤੇਲ ਨਿਰਯਾਤ ਵਿੱਚ ਭਾਰੀ ਕਮੀ, ਕਮਜ਼ੋਰ ਰਿਆਲ ਅਤੇ ਕੱਚੇ ਮਾਲ ਦੀ ਘਾਟ ਨੇ ਜੰਗ ਦੇ ਵਿਚਕਾਰ ਅਰਥਵਿਵਸਥਾ ਦੇ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ।

ਕੀ ਮੁੜ ਈਰਾਨ ‘ਤੇ ਹੋਵੇਗਾ ਹਮਲਾ? ਤੈਅ ਸਮੇਂ ਤੋਂ ਪਹਿਲਾਂ ਵ੍ਹਾਈਟ ਹਾਊਸ ਪਰਤੇ ਟਰੰਪ; ਬ੍ਰਿਟੇਨ ਤੋਂ ਬੰਬਾਰ ਜਹਾਜ਼ ਰਵਾਨਾ

ਪੱਛਮੀ ਏਸ਼ੀਆ (ਮਿਡਲ ਈਸਟ) ਵਿੱਚ ਚੱਲ ਰਿਹਾ ਗੰਭੀਰ ਟਕਰਾਅ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜਿਸ ਕਾਰਨ ਸਮੁੱਚੇ ਖਿੱਤੇ ਵਿੱਚ ਹਾਲਾਤ ਬੇਹੱਦ ਵਿਸਫੋਟਕ ਬਣਦੇ ਜਾ ਰਹੇ ਹਨ। ਈਰਾਨ ਨੇ ਅਮਰੀਕਾ ਨਾਲ ਕਿਸੇ ਵੀ ਕਿਸਮ ਦੀ ਗੱਲਬਾਤ ਸ਼ੁਰੂ ਕਰਨ ਲਈ 7 ਸਖ਼ਤ ਸ਼ਰਤਾਂ ਰੱਖ ਦਿੱਤੀਆਂ ਹਨ।

UNSC ‘ਚ ਵੱਡੀ ਭੂਮਿਕਾ ‘ਤੇ ਸਹਿਮਤੀ, ਅੱਤਵਾਦੀ ਪਨਾਹਗਾਹਾਂ ਦੀ ਨਿੰਦਾ… BRICS ਦੇ ਦਿੱਲੀ ਡਿਕਲਾਰੇਸ਼ਨ ਵਿੱਚ ਕੀ-ਕੀ?

ਬ੍ਰਿਕਸ ਐਲਾਨਨਾਮੇ ਵਿੱਚ ਇੱਕਪਾਸੜ ਟੈਰਿਫਾਂ ਅਤੇ ਪਾਬੰਦੀਆਂ ਦਾ ਵਿਰੋਧ ਕੀਤਾ ਗਿਆ ਸੀ। ਗਾਜ਼ਾ ਜੰਗਬੰਦੀ ਤੋਂ ਲੈ ਕੇ ਵਿਸ਼ਵ ਵਪਾਰ ਤੱਕ, ਕਈ ਮੁੱਦਿਆਂ 'ਤੇ ਸਮਝੌਤੇ ਕੀਤੇ ਗਏ ਸਨ। ਆਓ ਇਸ ਕਹਾਣੀ ਵਿੱਚ ਜਾਣੀਏ...

BRICS ਫੋਰਮ ਤੋਂ ਈਰਾਨ ਦੇ ਰਾਸ਼ਟਰਪਤੀ ਦਾ ਅਮਰੀਕਾ ‘ਤੇ ਹਮਲਾ, ਪੇਜ਼ੇਸ਼ਕੀਆਨ ਬੋਲੇ- ਸਪਲਾਈ ਚੇਨ ਰੋਕਣ ਲਈ ਫੌਜ ਦੀ ਵਰਤੋਂ

ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਅਤੇ ਬ੍ਰਿਕਸ ਸੰਮੇਲਨ ਦੌਰਾਨ ਸ਼ਾਨਦਾਰ ਮੀਟਿੰਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆ ਇਸ ਸਮੇਂ ਆਪਣੇ ਸਭ ਤੋਂ ਗੁੰਝਲਦਾਰ ਅਤੇ ਅਸਥਿਰ ਸਮੇਂ ਵਿੱਚੋਂ ਇੱਕ ਦਾ ਅਨੁਭਵ ਕਰ ਰਹੀ ਹੈ।

BRICS Summit 2026: PM ਮੋਦੀ ਨੇ ਪੁਤਿਨ ਨੂੰ ਭੇਟ ਕੀਤੀ 2000 ਸਾਲ ਪੁਰਾਣੀ ਕਿਤਾਬ, ਭਾਰਤ ਮੰਡਪਮ ‘ਚ ਦੋਵੇਂ ਨੇਤਾ ਮਿਲੇ ਗਲੇ

BRICS Summit Delhi: ਅੱਜ ਪੂਰੀ ਦੁਨੀਆ ਦੀ ਨਜ਼ਰ ਦਿੱਲੀ ਤੇ ਹੈ। BRICS Summit ਲਈ ਵਿਸ਼ਵ ਨੇਤਾ ਭਾਰਤ ਆ ਰਹੇ ਹਨ। ਰੂਸੀ ਰਾਸ਼ਟਰਪਤੀ ਪੁਤਿਨ ਅਤੇ PM ਮੋਦੀ ਦੀ ਮੁਲਾਕਾਤ ਸਭ ਤੋਂ ਖਾਸ ਹੈ।

Share Market Crash: 5 ਸਕਿੰਟਾਂ ‘ਚ ਨਿਵੇਸ਼ਕਾਂ ਦੇ 3 ਲੱਖ ਕਰੋੜ ਡੁੱਬੇ, ਇਨ੍ਹਾਂ ਕਾਰਨਾਂ ਕਰਕੇ ਧੜਾਮ ਹੋਇਆ ਸ਼ੇਅਰ ਬਾਜ਼ਾਰ

Share market crash: ਈਰਾਨ-ਅਮਰੀਕਾ ਵਿਚਾਲੇ ਛਿੜੇ ਸੰਘਰਸ਼ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰ 'ਤੇ ਵੀ ਪਿਆ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ ਉਛਾਲ ਆਉਂਦੇ ਹੀ ਭਾਰੀ ਵਿਕਵਾਲੀ ਸ਼ੁਰੂ ਹੋ ਗਈ। ਨਿਵੇਸ਼ਕਾਂ ਦੇ ਤਿੰਨ ਲੱਖ ਕਰੋੜ ਰੁਪਏ ਇੱਕ ਹੀ ਝਟਕੇ ਵਿੱਚ ਸਾਫ਼ ਹੋ ਗਏ।

ਜੰਗੀ ਜਹਾਜ਼ ‘ਤੇ ਮਿਜ਼ਾਈਲ ਹਮਲੇ ਤੋਂ ਭੜਕਿਆ ਅਮਰੀਕਾ, ਈਰਾਨ ਦੇ 5 ਤੇਲ ਟੈਂਕਰ ਕੀਤੇ ਤਬਾਹ

ਅਮਰੀਕਾ ਨੇ ਈਰਾਨ ਦੇ 5 ਤੇਲ ਟੈਂਕਰਾਂ ਨੂੰ ਨਸ਼ਟ ਕਰ ਦਿੱਤਾ ਹੈ। ਇਹ ਕਾਰਵਾਈ ਈਰਾਨੀ ਰਿਵੋਲਿਊਸ਼ਨਰੀ ਗਾਰਡਜ਼ IRGC ਵੱਲੋਂ ਅਮਰੀਕੀ ਜੰਗੀ ਜਹਾਜ਼ 'ਤੇ ਮਿਜ਼ਾਈਲ ਹਮਲੇ ਦੀਆਂ ਕੋਸ਼ਿਸ਼ਾਂ ਦੇ ਜਵਾਬ ਵਿੱਚ ਕੀਤੀ ਗਈ।

ਜੰਗ ਦੇ ਮਾਹੌਲ ‘ਚ ਵੀ ਭਾਰਤ ਨੇ ਲੱਭੇ ਕੱਚੇ ਤੇਲ ਦੇ ਨਵੇਂ ਰਸਤੇ, ਬਿਨਾਂ ਕਿਸੇ ਰੁਕਾਵਟ ਦੇ ਆ ਰਿਹਾ ਤੇਲ

India crude oil imports: ਈਰਾਨ ਯੁੱਧ ਦੌਰਾਨ ਭਾਰਤ ਨੇ ਕੱਚੇ ਤੇਲ ਦੀ ਸਪਲਾਈ ਲਈ 31 ਦੇਸ਼ਾਂ ਦਾ ਰੁਖ ਕੀਤਾ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰੂਸ 47 ਫੀਸਦੀ ਹਿੱਸੇਦਾਰੀ ਨਾਲ ਸਭ ਤੋਂ ਵੱਡਾ ਸਪਲਾਇਰ ਬਣਿਆ ਹੋਇਆ ਹੈ, ਜਦਕਿ ਇਰਾਕ ਤੋਂ ਕੱਚੇ ਤੇਲ ਦੀ ਦਰਾਮਦ ਵਿੱਚ ਕਾਫ਼ੀ ਗਿਰਾਵਟ ਆਈ ਹੈ।

ਈਰਾਨ ਨੇ ਅਮਰੀਕਾ ਨੂੰ ਪੱਛਮੀ ਏਸ਼ੀਆ ਛੱਡਣ ਦੀ ਸਖ਼ਤ ਚੇਤਾਵਨੀ ਦਿੱਤੀ ਹੈ।

ਈਰਾਨ ਨੇ ਅਮਰੀਕਾ ਨੂੰ ਪੱਛਮੀ ਏਸ਼ੀਆ ਛੱਡਣ ਦੀ ਸਖ਼ਤ ਚੇਤਾਵਨੀ ਦਿੱਤੀ ਹੈ।

ਈਰਾਨ ਜੰਗ ਤੋਂ ਬਾਅਦ ਟਰੰਪ ਦਾ ਮਾਸਟਰਸਟ੍ਰੋਕ, ਮੱਧ ਪੂਰਬ ਲਈ ਤਿਆਰ ਹੋ ਰਿਹਾ ਵੱਡਾ ਪਲਾਨ

ਈਰਾਨ ਜੰਗ ਤੋਂ ਬਾਅਦ ਟਰੰਪ ਮੱਧ ਪੂਰਬ 'ਚ ਵੱਡਾ ਬਦਲਾਅ ਲਿਆਉਣ ਦੀ ਤਿਆਰੀ 'ਚ ਹਨ। ਈਰਾਨ ਨੂੰ ਰੋਕਣ, ਗਾਜ਼ਾ ਵਿਵਾਦ ਸੁਲਝਾਉਣ ਤੇ ਇਜ਼ਰਾਈਲ-ਸਾਊਦੀ ਸੰਬੰਧਾਂ ਨੂੰ ਆਮ ਬਣਾਉਣ ਦੀ ਯੋਜਨਾ ਤੇ ਕੰਮ ਚੱਲ ਰਿਹਾ ਹੈ।

ਈਰਾਨ ਨਾਲ ਲੜਾਈ ਨੂੰ ਜੰਗ ਨਹੀਂ ਮੰਨਦਾ ਅਮਰੀਕਾ, ਜੇਡੀ ਵੈਂਸ ਨੇ ਦੱਸਿਆ- ਕਦੋਂ ਹੋਵੇਗੀ ਤਹਿਰਾਨ ਨਾਲ ਗੱਲਬਾਤ?

Iran US conflict: ਈਰਾਨ ਨਾਲ 6 ਮਹੀਨੇ ਤੋਂ ਚੱਲ ਰਹੇ ਸੰਘਰਸ਼ ਨੂੰ ਵੈਂਸ ਨੇ ਜੰਗ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸੇ ਦੌਰਾਨ ਈਰਾਨ ਵਿੱਚ ਵਿਆਹ ਸਮਾਗਮ 'ਤੇ ਹੋਏ ਅਮਰੀਕੀ ਹਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਤੇਲ ਦੀਆਂ ਕੀਮਤਾਂ ਵਿੱਚ ਉਛਾਲ ਦੇ ਵਿਚਕਾਰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਜਾਰੀ ਹੈ।

America Attack On Iran: Hormuz ਤੋਂ ਤਹਿਰਾਨ ਤੱਕ ਬੰਬਾਰੀ, ਈਰਾਨ ਤੇ ਅਗਲੇ 24 ਘੰਟੇ ਭਾਰੀ

ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ। ਅਮਰੀਕੀ ਹਵਾਈ ਸੈਨਾ ਨੇ ਈਰਾਨ ਵਿੱਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਠਿਕਾਣਿਆਂ 'ਤੇ ਨਿਸ਼ਾਨੇ 'ਤੇ ਬੰਬਾਰੀ ਕੀਤੀ ਹੈ। ਈਰਾਨ ਵਿੱਚ ਕਈ ਰਣਨੀਤਕ ਸਥਾਨਾਂ, ਹੋਰਮੁਜ਼ ਤੋਂ ਤਹਿਰਾਨ ਤੱਕ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਇਸ ਦੇਸ਼ ‘ਚ ਸਿਰਫ਼ 8 ਰੁਪਏ ਲੀਟਰ ਮਿਲ ਰਿਹਾ ਪੈਟਰੋਲ, Viral Video ਦੇਖ ਕੇ ਨਹੀਂ ਹੋਵੇਗਾ ਯਕੀਨ

Iran Petrol Price: ਈਰਾਨ ਵਿੱਚ 20 ਰੁਪਏ ਦੀ ਪਾਣੀ ਦੀ ਬੋਤਲ ਤੋਂ ਵੀ ਸਸਤਾ ਮਿਲ ਰਿਹਾ ਪੈਟਰੋਲ, ਵਲੌਗਰ ਗੌਰਵ ਸ਼ਰਮਾ ਨੇ 8 ਰੁਪਏ ਪ੍ਰਤੀ ਲੀਟਰ ਪੈਟਰੋਲ ਭਰਵਾਉਣ ਦੀ ਵਾਇਰਲ ਵੀਡੀਓ ਕੀਤੀ ਸਾਂਝੀ।

ਅਸਲ ਦੁਸ਼ਮਣ ਦੀ ਪਛਾਣੋ ਅਤੇ ਉਸ ਦਾ ਸਾਹਮਣਾ ਕਰੋ… ਮੁਸਲਿਮ ਦੇਸ਼ਾਂ ਨੂੰ ਖਮੇਨੇਈ ਦੀ ਅਪੀਲ

ਈਰਾਨ ਦੇ ਸੁਪਰੀਮ ਲੀਡਰ ਮੋਜਤਬਾ ਖਮੇਨੇਈ ਨੇ ਮੁਸਲਿਮ ਦੇਸ਼ਾਂ ਨੂੰ ਇੱਕਜੁੱਟ ਹੋ ਕੇ ਅਸਲ ਦੁਸ਼ਮਣ ਦਾ ਸਾਹਮਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਅਮਰੀਕਾ ਅਤੇ ਇਜ਼ਰਾਈਲ 'ਤੇ ਵੀ ਨਿਸ਼ਾਨਾ ਸਾਧਿਆ।

ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...