ਚੰਡੀਗੜ੍ਹ ‘ਚ ਕਾਂਗਰਸ ਨੇ ਲਗਾਇਆ ‘ਖੰਡ ਦਾ ਲੰਗਰ’, 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ – ਸਾਨੂੰ ਤਾਂ ਮਿਲਿਆ ਨਹੀਂ
Congress Sugar Langar: ਵਧਦੀਆਂ ਖੰਡ ਦੀਆਂ ਕੀਮਤਾਂ ਦਾ ਵਿਰੋਧ ਕਰਨ ਲਈ ਚੰਡੀਗੜ੍ਹ ਕਾਂਗਰਸ ਨੇ ਅੱਜ ਸੈਕਟਰ 35 ਵਿੱਚ ਖੰਡ ਦਾ ਲੰਗਰ ਲਗਾਇਆ। ਇਸ ਲਈ, ਕਾਂਗਰਸ 1 ਕਿਲੋ ਦੇ 500 ਪੈਕੇਟ ਲੈ ਕੇ ਆਈ, ਜਿਸ 'ਤੇ ਕਾਂਗਰਸ ਦਾ ਚੋਣ ਚਿੰਨ੍ਹ, ਪੰਜਾ ਵੀ ਛੱਪਿਆ ਹੋਇਆ ਸੀ।
Congress Sugar Langar: ਵਧਦੀਆਂ ਖੰਡ ਦੀਆਂ ਕੀਮਤਾਂ ਦਾ ਵਿਰੋਧ ਕਰਨ ਲਈ ਚੰਡੀਗੜ੍ਹ ਕਾਂਗਰਸ ਨੇ ਅੱਜ ਸੈਕਟਰ 35 ਵਿੱਚ ਖੰਡ ਦਾ ਲੰਗਰ ਲਗਾਇਆ। ਇਸ ਲਈ, ਕਾਂਗਰਸ 1 ਕਿਲੋ ਦੇ 500 ਪੈਕੇਟ ਲੈ ਕੇ ਆਈ, ਜਿਸ ‘ਤੇ ਕਾਂਗਰਸ ਦਾ ਚੋਣ ਚਿੰਨ੍ਹ, ਪੰਜਾ ਵੀ ਛੱਪਿਆ ਹੋਇਆ ਸੀ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ ਨੇ ਦੱਸਿਆ ਕਿ ਉਹ 50-50 ਪੈਕੇਟਾਂ ਵਾਲੇ 15 ਬੈਗ ਯਾਨੀ ਕੁੱਲ੍ਹ 25 ਟਨ ਖੰਡ ਵੰਡ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਸਦੀ ਕੀਮਤ ਜਲਦੀ ਘਟਾਏ। ਵੇਖੋ ਵੀਡੀਓ…
Published on: Aug 26, 2026 01:54 PM
Follow Us
Latest Videos
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ