ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ… ਕਿਵੇਂ ਹੋਵੇਗਾ Comeback?
ਪੰਜਾਬ ਵਿਧਾਨਸਭਾ ਚੋਣਾ ਨੇੜ ਆ ਰਹੀਆਂ ਹਨ। ਸੂਬੇ ਦੀ ਹਰ ਪਾਰਟੀ ਸਰਗਰਮ ਨਜਰ ਆ ਰਹੀ ਹੈ। ਇਨ੍ਹਾਂ ਚੋਂ ਸ਼੍ਰੋਮਣੀ ਅਕਾਲੀ ਦਲ ਵੀ ਕਮਬੈਕ ਕਰਨ ਲਈ ਪੱਬਾ ਭਾਰ ਹੈ। ਪਰ ਬੀਤੇ ਕੁਝ ਸਾਲਾਂ ਵਿੱਚ ਜਿਸ ਤਰ੍ਹਾਂ ਨਾਲ ਪਾਰਟੀ ਦਾ ਲਗਾਤਾਰ ਨਿਘਾਰ ਹੋਇਆ ਹੈ, ਉਸਨੂੰ ਵੇਖ ਕੇ ਕੋਈ ਵੀ ਇਹ ਅੰਦਾਜ਼ਾ ਲਗਾ ਸਕਦਾ ਹੈ ਕਿ ਪਾਰਟੀ ਦਾ ਭਵਿੱਖ ਜਿਆਦਾ ਚੰਗਾ ਨਹੀਂ ਹੈ।
ਪੰਜਾਬ ਵਿਧਾਨਸਭਾ ਚੋਣਾ ਨੇੜ ਆ ਰਹੀਆਂ ਹਨ। ਸੂਬੇ ਦੀ ਹਰ ਪਾਰਟੀ ਸਰਗਰਮ ਨਜਰ ਆ ਰਹੀ ਹੈ। ਇਨ੍ਹਾਂ ਚੋਂ ਸ਼੍ਰੋਮਣੀ ਅਕਾਲੀ ਦਲ ਵੀ ਕਮਬੈਕ ਕਰਨ ਲਈ ਪੱਬਾ ਭਾਰ ਹੈ। ਪਰ ਬੀਤੇ ਕੁਝ ਸਾਲਾਂ ਵਿੱਚ ਜਿਸ ਤਰ੍ਹਾਂ ਨਾਲ ਪਾਰਟੀ ਦਾ ਲਗਾਤਾਰ ਨਿਘਾਰ ਹੋਇਆ ਹੈ, ਉਸਨੂੰ ਵੇਖ ਕੇ ਕੋਈ ਵੀ ਇਹ ਅੰਦਾਜ਼ਾ ਲਗਾ ਸਕਦਾ ਹੈ ਕਿ ਪਾਰਟੀ ਦਾ ਭਵਿੱਖ ਜਿਆਦਾ ਚੰਗਾ ਨਹੀਂ ਹੈ। ਇੱਕ ਸਮਾਂ ਸੀ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਦਾ ਸਿੱਕਾ ਚੱਲਦਾ ਸੀ, ਪਰ ਅੱਜ ਅਕਾਲੀ ਦਲ ਮੁਕਾਬਲੇ ਤੋਂ ਬਾਹਰ ਜਾਪਦਾ ਹੈ। ਸੁਖਬੀਰ ਬਾਦਲ ਤੋਂ ਨਰਾਜ ਕਈ ਵੱਡੇ ਪਾਰਟੀ ਆਗੂ ਅੱਜ ਵੱਖਰੀ ਪਾਰਟੀ ਬਣਾ ਕੇ ਲਗਾਤਾਰ ਸਰਗਰਮ ਹੋ ਚੁੱਕੇ ਹਨ। ਪਰ ਸੁਖਬੀਰ ਬਾਦਲ ਵਾਲੀ ਪਾਰਟੀ ਵਾਪਸੀ ਲਈ ਕੀ ਯੋਜਨਾ ਬਣਾ ਰਹੀ ਹੈ, ਇਸਨੂੰ ਲੈ ਕੇ ਹਾਲੇ ਤੱਕ ਜਿਆਦਾ ਕੁਝ ਸਾਫ ਨਹੀਂ ਹੋ ਸਕਿਆ ਹੈ। ਅਕਾਲੀ ਦਲ ਕਿਵੇਂ ਅਰਸ਼ ਤੋਂ ਫਰਸ਼ ਤੱਕ ਪਹੁੰਚਿਆ….ਜਾਣਨ ਲਈ ਵੇਖੋ ਇਹ ਵੀਡੀਓ…
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ