ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ…
ਵਿਸਾਖੀ ਦੇ ਤਿਉਹਾਰ ਮੌਕੇ ਅੱਜ ਤੇ ਰਸਮੀ ਤੌਰ ਤੇ ਕਣਕ ਦੀ ਫਸਲ ਦੀ ਕਟਾਈ ਦੀ ਸ਼ੁਰੂਆਤ ਹੋ ਗਈ ਹੈ ਤਾਂ ਕਿਸਾਨਾਂ ਨੂੰ ਆਪਣੀ ਮਿਹਨਤ ਤੇ ਬੂਰ ਪੈਂਦਾ ਦਿਖਾਈ ਦਿੰਦਾ ਹੈ। ਹਾਲਾਂਕਿ, ਮੌਸਮ ਦੀ ਬੇਇਮਾਨੀ ਕਈ ਵਾਰ ਕਿਸਾਨਾਂ ਦੇ ਚੇਹਰੇ ਦੀ ਰੌਣਕ ਖੋਹ ਲੈਂਦੀ ਹੈ। ਇਸ ਵਾਰ ਵੀ ਬੇਮੌਸਮੀ ਮੀਂਹ ਅੰਨਦਾਤਾ ਦੀ ਮਾਯੂਸੀ ਦੀ ਵਜ੍ਹਾ ਬਣਿਆ
ਵਿਸਾਖੀ ਦੇ ਤਿਉਹਾਰ ਮੌਕੇ ਅੱਜ ਤੇ ਰਸਮੀ ਤੌਰ ਤੇ ਕਣਕ ਦੀ ਫਸਲ ਦੀ ਕਟਾਈ ਦੀ ਸ਼ੁਰੂਆਤ ਹੋ ਗਈ ਹੈ ਤਾਂ ਕਿਸਾਨਾਂ ਨੂੰ ਆਪਣੀ ਮਿਹਨਤ ਤੇ ਬੂਰ ਪੈਂਦਾ ਦਿਖਾਈ ਦਿੰਦਾ ਹੈ। ਹਾਲਾਂਕਿ, ਮੌਸਮ ਦੀ ਬੇਇਮਾਨੀ ਕਈ ਵਾਰ ਕਿਸਾਨਾਂ ਦੇ ਚੇਹਰੇ ਦੀ ਰੌਣਕ ਖੋਹ ਲੈਂਦੀ ਹੈ। ਇਸ ਵਾਰ ਵੀ ਬੇਮੌਸਮੀ ਮੀਂਹ ਅੰਨਦਾਤਾ ਦੀ ਮਾਯੂਸੀ ਦੀ ਵਜ੍ਹਾ ਬਣਿਆ, ਪਰ ਛੇਤੀ ਹੀ ਕਿਸਾਨ ਇਸ ਦੁੱਖ ਤੋਂ ਬਾਹਰ ਆ ਗਏ ਅਤੇ ਹੁਣ ਆਖਿਰਕਾਰ ਉਨ੍ਹਾਂ ਦੀ ਮਿਹਨਤ ਰੰਗ ਲੈ ਕੇ ਆਈ ਤਾਂ ਉਨ੍ਹਾਂ ਨੇ ਖੇਤਾਂ ਵਿੱਚ ਭੰਗੜਾ ਪਾ ਕੇ ਇਸਦੀ ਖੁਸ਼ੀ ਮਣਾਈ। ਕਿਸਾਨਾਂ ਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਖੂਨ ਪਸੀਨਾ ਇੱਕ ਕਰਕੇ ਜਿਸ ਫਸਲ ਦੇ ਬੀਜ ਉਨ੍ਹਾਂ ਨੇ ਬੋਏ ਸਨ, ਹੁਣ ਉਸਨੂੰ ਕੱਟ ਕੇ ਮੰਡੀ ਤੱਕ ਪਹੁੰਚਾ ਕੇ ਆਪਣਾ ਮਿਹਨਤ ਦਾ ਮੁੱਲ ਪਾ ਸਕਣਗੇ। ਕਿਸਾਨਾਂ ਦਾ ਆਰੋਪ ਹੈ ਕਿ ਭਾਰਤ ਦੀ ਸਰਕਾਰ ਨੇ ਅਮਰੀਕਾ ਨਾਲ ਟ੍ਰੇਡ ਡੀਲ ਵਿੱਚ ਕਿਸਾਨਾਂ ਦੇ ਹਿੱਤਾਂ ਖਿਲਾਫ ਕਈ ਸਮਝੌਤੇ ਕੀਤੇ ਹਨ।
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ