AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸਾੜੀ-ਸੂਟ ‘ਚ ਚਾਹੀਦਾ ਕਲਾਸੀ ਅਤੇ ਸੋਫਿਸਟੀਕੇਟਿਡ ਲੁੱਕ, ਕੰਗਨਾ ਰਣੌਤ ਤੋਂ ਲਓ ਆਈਡੀਆ

Kangana Ranaut Style: ਅਦਾਕਾਰਾ ਕੰਗਨਾ ਰਣੌਤ ਦੇ ਸਾੜੀ ਅਤੇ ਸੂਟ ਲੁੱਕ ਕਾਫ਼ੀ ਗ੍ਰੇਸਫੁਲ ਹੁੰਦੇ ਹਨ। ਜੇਕਰ ਤੁਹਾਨੂੰ ਵੱਖ-ਵੱਖ ਮੌਕਿਆਂ ਲਈ ਕਲਾਸੀ ਅਤੇ ਸੋਫਿਸਟੀਕੇਟਿਡ ਲੁੱਕ ਚਾਹੀਦਾ ਹੈ ਤਾਂ ਉਨ੍ਹਾਂ ਦਾ ਸਟਾਈਲ ਤੁਹਾਡੇ ਲਈ ਪ੍ਰੇਰਣਾ ਬਣ ਸਕਦਾ ਹੈ।

tv9-punjabi
TV9 Punjabi | Published: 02 Sep 2026 17:45 PM IST
Share
ਕਲਾਸੀ ਅਤੇ ਰਿਚ ਲੁੱਕ ਪਾਉਣਾ ਹੋਵੇ ਅਤੇ ਸੋਫਿਸਟੀਕੇਟਿਡ ਸਟਾਈਲ ਕ੍ਰੀਏਟ ਕਰਨਾ ਹੋਵੇ ਤਾਂ ਹੈਂਡਲੂਮ ਸਾੜੀਆਂ ਤੋਂ ਬਿਹਤਰ ਹੋਰ ਕੀ ਹੋ ਸਕਦਾ ਹੈ। ਅਦਾਕਾਰਾ ਕੰਗਨਾ ਰਣੌਤ ਨੇ ਪਾਟਣ ਪਟੋਲਾ ਸਾੜੀ ਕੈਰੀ ਕੀਤੀ ਹੈ, ਜਿਸ ਨਾਲ ਉਨ੍ਹਾਂ ਨੇ ਰਾਊਂਡ ਨੇਕਲਾਈਨ ਅਤੇ ਹਾਫ਼ ਸਲੀਵ ਵਾਲਾ ਬ੍ਰੋਕੇਡ ਬਲਾਊਜ਼ ਪੇਅਰ ਕੀਤਾ ਹੈ। ਚੇਨ ਵਾਲੇ ਪੋਲਕੀ ਝੁਮਕਿਆਂ ਨਾਲ ਲੁੱਕ ਨੂੰ ਐਂਟੀਕ ਟਚ ਮਿਲਿਆ ਹੈ।

1 / 5
ਜੇਕਰ ਤੁਹਾਨੂੰ ਪੇਸਟਲ ਕਲਰ ਪਸੰਦ ਹਨ ਤਾਂ ਕੰਗਨਾ ਰਣੌਤ ਦਾ ਇਹ ਕਲਾਸੀ ਲੁੱਕ ਕਾਪੀ ਕਰੋ। ਉਨ੍ਹਾਂ ਨੇ ਪੀਚ ਅਤੇ ਮਿੰਟ ਗ੍ਰੀਨ ਕਲਰ ਦੇ ਕਾਂਬੀਨੇਸ਼ਨ ਵਾਲਾ ਸੂਟ ਕੈਰੀ ਕੀਤਾ ਹੈ। ਰਾਊਂਡ ਨੇਕਲਾਈਨ ਵਾਲੀ ਕੁੜਤੀ 'ਤੇ ਮੈਚਿੰਗ ਫਲੋਰਲ ਸੀਕਵੈਂਸ ਡਿਟੇਲਿੰਗ ਹੈ। ਇਸ ਦੇ ਨਾਲ ਮੈਚਿੰਗ ਸਕਰਟ ਅਤੇ ਫਲੋਈ ਫੈਬਰਿਕ ਦਾ ਲਾਈਟਵੇਟ ਦੁਪੱਟਾ ਲੁੱਕ ਨੂੰ ਬੈਲੈਂਸ ਕਰ ਰਿਹਾ ਹੈ।

2 / 5
ਕੰਗਨਾ ਰਣੌਤ ਦਾ ਇਹ ਸੂਟ ਲੁੱਕ ਵੀ ਬੇਹੱਦ ਗ੍ਰੇਸਫੁਲ ਹੈ। ਉਨ੍ਹਾਂ ਨੇ ਚਿੱਟੇ ਰੰਗ ਦੀ ਹੈਵੀ ਫਲੇਅਰਡ ਅਨਾਰਕਲੀ ਕੁੜਤੀ ਕੈਰੀ ਕੀਤੀ ਹੈ, ਜਿਸ ਵਿੱਚ ਫੁੱਲ ਸਲੀਵਜ਼ ਦਿੱਤੀਆਂ ਗਈਆਂ ਹਨ। ਅਦਾਕਾਰਾ ਨੇ ਆਪਣਾ ਲੁੱਕ ਕੰਪਲੀਟ ਕਰਨ ਲਈ ਇਸ ਦੇ ਨਾਲ ਆਕਸੀਡਾਈਜ਼ਡ ਜੂਲਰੀ ਕੈਰੀ ਕੀਤੀ ਹੈ, ਜੋ ਲੁੱਕ ਨੂੰ ਹੋਰ ਵੀ ਕਲਾਸੀ ਟਚ ਦੇ ਰਹੀ ਹੈ।

3 / 5
ਕੰਗਨਾ ਰਣੌਤ ਦਾ ਇਹ ਸਾੜੀ ਲੁੱਕ ਵੀ ਸਟਨਿੰਗ ਹੋਣ ਦੇ ਨਾਲ-ਨਾਲ ਐਸਥੈਟਿਕ ਅਤੇ ਕਲਾਸੀ ਹੈ। ਉਨ੍ਹਾਂ ਨੇ ਫਲੋਈ ਫੈਬਰਿਕ ਦੀ ਨਿਊਟਰਲ ਕਲਰ ਵਾਲੀ ਸਾੜੀ ਕੈਰੀ ਕੀਤੀ ਹੈ। ਇਸ ਦੇ ਨਾਲ ਲਾਈਟ ਸ਼ੇਡਜ਼ ਵਾਲਾ ਸਬਟਲ ਮੇਕਅਪ, ਮੱਥੇ 'ਤੇ ਬਿੰਦੀ ਅਤੇ ਓਲਡ ਸਿਨੇਮਾ ਹੇਅਰ ਸਟਾਈਲ ਉਨ੍ਹਾਂ ਦੇ ਲੁੱਕ ਵਿੱਚ ਚਾਰ ਚਾਂਦ ਲਗਾ ਰਹੇ ਹਨ। ਉੱਥੇ ਹੀ, ਪਰਲ ਦੀ ਸਟੇਟਮੈਂਟ ਜੂਲਰੀ ਉਨ੍ਹਾਂ ਦੇ ਸਟਾਈਲ ਨੂੰ ਹੋਰ ਵੀ ਸੋਫਿਸਟੀਕੇਟਿਡ ਬਣਾਉਂਦੀ ਹੈ।

4 / 5
ਜੇਕਰ ਤੁਹਾਨੂੰ ਕਿਸੇ ਖ਼ਾਸ ਮੌਕੇ ਲਈ ਥੀਮ ਦੇ ਹਿਸਾਬ ਨਾਲ ਕਲਾਸੀ ਲੁੱਕ ਕ੍ਰੀਏਟ ਕਰਨਾ ਹੈ ਤਾਂ ਕੰਗਨਾ ਦਾ ਸਟਾਈਲ ਪਰਫੈਕਟ ਇੰਸਪੀਰੇਸ਼ਨ ਰਹੇਗਾ। ਉਨ੍ਹਾਂ ਨੇ ਪੋਲਕਾ ਡਾਟ ਅਤੇ ਫਲੋਰਲ ਪ੍ਰਿੰਟ ਵਾਲੀ ਸਾੜੀ ਨੂੰ ਫ੍ਰੀ ਪੱਲੂ ਵਿੱਚ ਡ੍ਰੇਪ ਕੀਤਾ ਹੈ। ਹੇਅਰ ਸਟਾਈਲ ਨੇ ਉਨ੍ਹਾਂ ਦੇ ਲੁੱਕ ਦੇ ਰੈਟਰੋ ਟਚ ਨੂੰ ਹੋਰ ਵੀ ਇਨਹੈਂਸ ਕੀਤਾ ਹੈ। ਇਸ ਦੇ ਨਾਲ ਹੀ ਪਰਲ ਅਤੇ ਕ੍ਰਿਸਟਲ ਡਿਟੇਲਿੰਗ ਵਾਲਾ ਚੋਕਰ ਅਤੇ ਸਟੱਡ ਇਅਰਰਿੰਗਜ਼ ਉਨ੍ਹਾਂ ਦੇ ਲੁੱਕ ਨੂੰ ਪਰਫੈਕਟ ਬਣਾ ਰਹੇ ਹਨ।

5 / 5
Follow Us
Latest Photos Business Technology
Latest Stories
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...