ਕਰਨ ਦਿਓਲ ਦਾ ਫਿਲਮੀ ਸਫ਼ਰ ਨਹੀਂ ਰਿਹਾ ਆਸਾਨ, ਜਾਣੋ ਸੰਨੀ ਦਿਓਲ ਦੇ ਪੁੱਤਰ ਦੀ ਜ਼ਿੰਦਗੀ ਅਤੇ ਪਰਿਵਾਰ ਨਾਲ ਜੁੜੀਆਂ ਖਾਸ ਗੱਲਾਂ
Karan Deol: ਕਰਨ ਦਿਓਲ ਇੱਕ ਬਾਲੀਵੁੱਡ ਅਦਾਕਾਰ ਹੈ। ਉਹ ਸੰਨੀ ਦਿਓਲ ਦਾ ਪੁੱਤਰ ਅਤੇ ਦਿੱਗਜ ਅਦਾਕਾਰ ਧਰਮਿੰਦਰ ਦਾ ਪੋਤਾ ਹੈ। ਕਰਨ ਦਿਓਲ ਦੀ ਪਹਿਲੀ ਫਿਲਮ 'ਪਲ ਪਲ ਦਿਲ ਕੇ ਪਾਸ' 2019 ਸੀ। ਜਿਸ ਦਾ ਨਿਰਦੇਸ਼ਨ ਉਸ ਦੇ ਪਿਤਾ ਸੰਨੀ ਦਿਓਲ ਨੇ ਕੀਤਾ ਸੀ। ਇਸ ਤੋਂ ਬਾਅਦ, ਉਸ ਨੇ ਕਾਮੇਡੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਕਰਨ ਦਿਓਲ ਦਾ ਪਰਿਵਾਰ ਦੇਖੋ।

1 / 9

2 / 9

3 / 9

4 / 9

5 / 9

6 / 9

7 / 9

8 / 9

9 / 9
Follow Us
ਚਾਵਲਾ ਮਾਮਲੇ ‘ਤੇ ਬਲਤੇਜ ਪੰਨੂ ਨੇ ਘੇਰਿਆ ਅਕਾਲੀ ਦਲ, SGPC ਤੋਂ ਵੀ ਪੁੱਛੇ ਸਵਾਲ
ਪਾਕਿਸਤਾਨ ਨੇ ਅਫਗਾਨਿਸਤਾਨ ‘ਚ ਮਚਾਈ ਤਬਾਹੀ, ਹਵਾਈ ਹਮਲਿਆਂ ਨਾਲ ਦਹਿਲੇ ਪਕਤਿਕਾ ਤੇ ਕੁਨਾਰ, 3 ਦੀ ਮੌਤ, ਕਈ ਜ਼ਖਮੀ
Internship: ਵਿਦੇਸ਼ ਮੰਤਰਾਲੇ ‘ਚ ਇੰਟਰਨਸ਼ਿਪ ਦਾ ਮੌਕਾ, 27 ਸਤੰਬਰ ਤੱਕ ਕਰੋ ਅਪਲਾਈ, ਜਾਣੋ ਕਿਵੇਂ ਕਰਨੀ ਹੈ ਅਰਜ਼ੀ
ਪੰਜਾਬ ਦੀ ਸਿਆਸਤ ‘ਚ ਨਵੀਂ ਪੀੜ੍ਹੀ ਦੀ ਐਂਟਰੀ, 2027 ਦੀਆਂ ਚੋਣਾਂ ‘ਚ ਪਾਰਟੀਆਂ ਦੀ ਰਣਨੀਤੀ ‘ਤੇ ਨਜ਼ਰ