ਮਾਨਸੂਨ ‘ਚ ਸਕਿਨ ਦੀਆਂ ਸਮੱਸਿਆਵਾਂ ਤੋਂ ਹੋ ਪਰੇਸ਼ਾਨ? ਇਹ 5 ਹਰੇ ਪੱਤੇ ਚਿਹਰੇ ਨੂੰ ਬਣਾਉਣਗੇ ਸਾਫ਼
ਮਾਨਸੂਨ ਦੌਰਾਨ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਨਿੰਮ, ਐਲੋਵੇਰਾ, ਤੁਲਸੀ, ਪੁਦੀਨਾ ਅਤੇ ਗ੍ਰੀਨ ਟੀ ਬੇਹੱਦ ਲਾਹੇਵੰਦ ਹਨ। ਨਿੰਮ ਅਤੇ ਤੁਲਸੀ ਕਿੱਲ-ਮੁਹਾਸੇ ਅਤੇ ਬੈਕਟੀਰੀਆ ਖ਼ਤਮ ਕਰਦੇ ਹਨ, ਜਦਕਿ ਐਲੋਵੇਰਾ ਖਿੱਚੀ ਚਮੜੀ ਨੂੰ ਨਮੀ ਦਿੰਦਾ ਹੈ। ਪੁਦੀਨਾ ਵਾਧੂ ਤੇਲ ਰੋਕ ਕੇ ਤਾਜ਼ਗੀ ਦਿੰਦਾ ਹੈ ਅਤੇ ਗ੍ਰੀਨ ਟੀ ਡਾਰਕ ਸਰਕਲਜ਼ ਤੇ ਟੈਨਿੰਗ ਦੂਰ ਕਰਦੀ ਹੈ।

1 / 5

2 / 5

3 / 5

4 / 5

5 / 5
Follow Us
ਚਾਵਲਾ ਮਾਮਲੇ ‘ਤੇ ਬਲਤੇਜ ਪੰਨੂ ਨੇ ਘੇਰਿਆ ਅਕਾਲੀ ਦਲ, SGPC ਤੋਂ ਵੀ ਪੁੱਛੇ ਸਵਾਲ
ਪਾਕਿਸਤਾਨ ਨੇ ਅਫਗਾਨਿਸਤਾਨ ‘ਚ ਮਚਾਈ ਤਬਾਹੀ, ਹਵਾਈ ਹਮਲਿਆਂ ਨਾਲ ਦਹਿਲੇ ਪਕਤਿਕਾ ਤੇ ਕੁਨਾਰ, 3 ਦੀ ਮੌਤ, ਕਈ ਜ਼ਖਮੀ
Internship: ਵਿਦੇਸ਼ ਮੰਤਰਾਲੇ ‘ਚ ਇੰਟਰਨਸ਼ਿਪ ਦਾ ਮੌਕਾ, 27 ਸਤੰਬਰ ਤੱਕ ਕਰੋ ਅਪਲਾਈ, ਜਾਣੋ ਕਿਵੇਂ ਕਰਨੀ ਹੈ ਅਰਜ਼ੀ
ਪੰਜਾਬ ਦੀ ਸਿਆਸਤ ‘ਚ ਨਵੀਂ ਪੀੜ੍ਹੀ ਦੀ ਐਂਟਰੀ, 2027 ਦੀਆਂ ਚੋਣਾਂ ‘ਚ ਪਾਰਟੀਆਂ ਦੀ ਰਣਨੀਤੀ ‘ਤੇ ਨਜ਼ਰ