AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Rakhi Designs: ਸਿਰਫ਼ ਧਾਗਾ ਨਹੀਂ, ਬਦਲਦਾ ਫੈਸ਼ਨ! ਹਰ ਦੌਰ ਵਿੱਚ ਇੰਝ ਬਦਲੇ ਰੱਖੜੀ ਦੇ ਡਿਜ਼ਾਈਨ

Rakhi Designs: ਇੱਕ ਸਮਾਂ ਸੀ ਜਦੋਂ ਰੱਖੜੀ ਸਿਰਫ਼ ਸਾਦੇ ਧਾਗੇ ਅਤੇ ਰਵਾਇਤੀ ਸਜਾਵਟ ਨਾਲ ਤਿਆਰ ਕੀਤੀ ਜਾਂਦੀ ਸੀ। ਕਈ ਦੌਰ ਬੀਤ ਗਏ ਅਤੇ ਅੱਜਕੱਲ੍ਹ ਬ੍ਰੇਸਲੈਟ ਵਰਗੀ ਬਣ ਚੁੱਕੀ ਰਾਖੀ ਇੱਕ ਸਟਾਈਲ ਸਟੇਟਮੈਂਟ ਵੀ ਬਣ ਗਈ ਹੈ। ਤਸਵੀਰਾਂ ਵਿੱਚ ਦੇਖੋ ਰਾਖੀ ਦੇ ਬਦਲਦੇ ਡਿਜ਼ਾਈਨ...

tv9-punjabi
TV9 Punjabi | Published: 27 Aug 2026 18:26 PM IST
Share
ਰੇਸ਼ਮ ਦੇ ਧਾਗੇ ਤੋਂ ਲੈ ਕੇ ਮਿਨਿਮਲ ਡਿਜ਼ਾਈਨ ਤੱਕ.... ਰੱਖੜੀ ਦੇ ਡਿਜ਼ਾਈਨਾਂ ਵਿੱਚ ਨਾ ਜਾਣੇ ਕਿੰਨੇ ਬਦਲਾਅ ਆਏ ਹਨ। ਇੱਕ ਸਮਾਂ ਸੀ ਜਦੋਂ ਪੂਰੀ ਗੁੱਟ ਨੂੰ ਢੱਕ ਦੇਣ ਵਾਲੀ ਰੱਖੜੀ 'ਤੇ ‘ਮੇਰਾ ਪਰਾ’ ਲਿਖਿਆ ਹੁੰਦਾ ਸੀ। ਹੁਣ ਲੋਕ ਇਸ ਨੂੰ ਬ੍ਰੇਸਲੈਟ ਦੀ ਤਰ੍ਹਾਂ ਵੀ ਪਾਉਂਦੇ ਹਨ। ਬਦਲਦੇ ਫੈਸ਼ਨ ਦੇ ਨਾਲ ਇਸ ਦਾ ਸੈਂਟਰ ਡਿਜ਼ਾਈਨ, ਪੈਂਡੈਂਟ ਅਤੇ ਪ੍ਰੀਮੀਅਮ ਫਿਨਿਸ਼ ਵੀ ਬਦਲ ਗਈ ਹੈ। ਅੱਜ ਇਹ ਇੱਕ ਛੋਟਾ ਜਿਹਾ ਫੈਸ਼ਨ ਸਟੇਟਮੈਂਟ ਬਣ ਗਈ ਹੈ। ਦੇਖੋ ਤਸਵੀਰਾਂ...

1 / 6
ਰੱਖੜੀ ਦਾ ਤਿਉਹਾਰ- ਸਾਲ 2026 ਦਾ ਰੱਖੜੀ ਦਾ ਤਿਉਹਾਰ ਆਉਣ ਵਾਲੀ 28 ਅਗਸਤ ਨੂੰ ਮਨਾਇਆ ਜਾਵੇਗਾ। ਭਰਾ ਦੀ ਗੁੱਟ 'ਤੇ ਰਾਖੀ ਬੰਨ੍ਹਣ ਦਾ ਇਹ ਮੌਕਾ ਬੇਹੱਦ ਖਾਸ ਹੁੰਦਾ ਹੈ। ਇਹ ਦਿਨ ਭੈਣ-ਭਰਾ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦਿਨ ਪਰਿਵਾਰ ਮੁੜ ਇਕੱਠੇ ਹੁੰਦੇ ਹਨ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਆਓ ਦੱਸਦੇ ਹਾਂ ਰੱਖੜੀ ਦੇ ਡਿਜ਼ਾਈਨਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ...

2 / 6
ਸਾਦਗੀ ਵਾਲੀ ਰਵਾਇਤੀ ਰੱਖੜੀ- ਤਸਵੀਰ ਵਿੱਚ ਰੱਖੜੀ ਬਹੁਤ ਸਾਦੀ ਨਜ਼ਰ ਆ ਰਹੀ ਹੈ, ਜਿਸ ਵਿੱਚ ਗੋਲਾਕਾਰ ਸਜਾਵਟੀ ਬੇਸ, ਸੁਨਹਿਰੀ ਚਮਕੀਲੇ ਧਾਗੇ ਅਤੇ ਛੋਟੇ ਮੋਤੀਆਂ ਵਰਗੇ ਐਲੀਮੈਂਟਸ ਦੀ ਵਰਤੋਂ ਕੀਤੀ ਗਈ ਹੈ। ਧਾਗਿਆਂ ਵਾਲੀਆਂ ਪੁਰਾਣੀਆਂ ਰੱਖੜੀਆਂ ਅੱਜ ਵੀ ਬੇਹੱਦ ਖੂਬਸੂਰਤ ਲੱਗਦੀਆਂ ਹਨ। ਇਹ ਉਹ ਦੌਰ ਸੀ ਜਦੋਂ ਡਿਜ਼ਾਈਨ ਨਾਲੋਂ ਜ਼ਿਆਦਾ ਧਾਗੇ ਅਤੇ ਰਵਾਇਤੀ ਸਜਾਵਟ 'ਤੇ ਜ਼ੋਰ ਦਿੱਤਾ ਜਾਂਦਾ ਸੀ।

3 / 6
ਬੱਚਿਆਂ ਦੀ ਮਨਪਸੰਦ ਰੱਖੜੀ- ਬੱਚਿਆਂ ਦੀ ਰੱਖੜੀ ਵਿੱਚ ਵੀ ਕਈ ਬਦਲਾਅ ਆਏ ਹਨ। ਇੱਕ ਸਮਾਂ ਅਜਿਹਾ ਸੀ ਜਦੋਂ ਇਸ ਵਿੱਚ ਗਣੇਸ਼ ਜੀ ਜਾਂ ਹੋਰ ਭਗਵਾਨਾਂ ਦੀਆਂ ਆਕ੍ਰਿਤੀਆਂ ਦਿਖਾਈ ਜਾਂਦੀਆਂ ਸਨ। ਇਸ ਤੋਂ ਇਲਾਵਾ ਬਟਨ ਦਬਾਉਂਦੇ ਹੀ ਲਾਈਟ ਜਗਣ ਵਾਲੀਆਂ, ਡੋਰੇਮੋਨ ਜਾਂ ਹੋਰ ਖਿਡੌਣਿਆਂ ਵਾਲੀਆਂ ਰੱਖੜੀਆਂ ਵੀ ਆਈਆਂ। ਬੱਚਿਆਂ ਨੂੰ ਆਕਰਸ਼ਿਤ ਕਰਨ ਲਈ ਮੋਰ ਪੰਖ, ਮੋਤੀ, ਸਟੋਨ ਅਤੇ ਕਈ ਹੋਰ ਸਜਾਵਟੀ ਮੋਟੀਫ਼ਸ ਦੀ ਵਰਤੋਂ ਕੀਤੀ ਜਾਂਦੀ ਹੈ।

4 / 6
ਚੰਦਨ ਦੀ ਖੁਸ਼ਬੂ ਵਾਲੀ ਰੱਖੜੀ- ਇੱਕ ਸਮਾਂ ਅਜਿਹਾ ਆਇਆ ਜਦੋਂ ਰੱਖੜੀ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਣ ਲੱਗਾ, ਜਿਸ ਵਿੱਚ ਚੰਦਨ ਦੀ ਖੁਸ਼ਬੂ ਆਉਂਦੀ ਹੋਵੇ। ਧਾਗਿਆਂ ਵਿੱਚ ਮੋਤੀਆਂ ਦੇ ਨਾਲ ਚੰਦਨ ਵਾਲੇ ਐਲੀਮੈਂਟਸ ਦੀ ਵਰਤੋਂ ਕੀਤੀ ਜਾਣ ਲੱਗੀ। ਇਸ ਦੌਰ ਵਿੱਚ ਰੱਖੜੀ ਦੇ ਡਿਜ਼ਾਈਨ ਵਿੱਚ ਸਜਾਵਟੀ ਧਾਗਿਆਂ ਤੋਂ ਅੱਗੇ ਵਧ ਕੇ ਜਵੈਲਰੀ ਐਲੀਮੈਂਟਸ ਦੀ ਵਰਤੋਂ ਤੇਜ਼ੀ ਨਾਲ ਵਧਦੀ ਦਿਖਾਈ ਦਿੱਤੀ। ਇਸ ਤਸਵੀਰ ਵਿੱਚ ਦਿਖ ਰਹੀ ਰੱਖੜੀ ਵਿੱਚ ਰਵਾਇਤੀ ਰੰਗਾਂ ਦੇ ਨਾਲ ਰੌਇਲ ਟੱਚ ਨਜ਼ਰ ਆ ਰਿਹਾ ਹੈ।

5 / 6
ਜਵੈਲਰੀ ਵਾਲੀ ਰੱਖੜੀ- ਇਸ ਤਰ੍ਹਾਂ ਦੀ ਰੱਖੜੀ ਨੂੰ ਅੱਜ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ, ਕਿਉਂਕਿ ਇਹ ਵਧੇਰੇ ਪ੍ਰੀਮੀਅਮ ਲੁੱਕ ਦਿੰਦੀ ਹੈ। ਇਸ ਵਿੱਚ ਸਿਲਵਰ ਟੋਨ ਦੀ ਚੇਨ, ਚਮਕਦਾਰ ਸਟੋਨ ਅਤੇ ਵਿਚਕਾਰ ਉਭਰਿਆ ਹੋਇਆ ਆਕਰਸ਼ਕ ਪੈਂਡੈਂਟ ਹੈ। ਰੱਖੜੀਆਂ ਦੇ ਡਿਜ਼ਾਈਨ ਤੋਂ ਇਲਾਵਾ ਇਨ੍ਹਾਂ ਦੀ ਪੈਕਿੰਗ ਨੂੰ ਵੀ ਆਕਰਸ਼ਕ ਬਣਾਉਣ 'ਤੇ ਫੋਕਸ ਕੀਤਾ ਜਾਂਦਾ ਹੈ। ਇਹ ਬਦਲਾਅ ਦੱਸਦਾ ਹੈ ਕਿ ਰੱਖੜੀ ਸਿਰਫ਼ ਇੱਕ ਧਾਗਾ ਨਹੀਂ ਹੈ, ਬਲਕਿ ਇਸ ਨੂੰ ਤੋਹਫ਼ੇ ਵਾਂਗ ਵੀ ਪੇਸ਼ ਕੀਤਾ ਜਾਂਦਾ ਹੈ।

6 / 6
Follow Us
Latest Photos Business Technology
Latest Stories
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...