ਅਫਗਾਨਿਸਤਾਨ ਖ਼ਿਲਾਫ਼ ਅਭਿਸ਼ੇਕ ਦਾ ਸੈਂਕੜਾ, ਕੋਹਲੀ-ਰੋਹਿਤ ਦੇ ਤੋੜੇ ਰਿਕਾਰਡ
Abhishek Sharma: ਅਫਗਾਨਿਸਤਾਨ ਖਿਲਾਫ ਤੀਜੇ ਟੀ-20 ਵਿੱਚ ਅਭਿਸ਼ੇਕ ਸ਼ਰਮਾ ਨੇ ਆਪਣੀ ਸ਼ਕਤੀਸ਼ਾਲੀ ਅਤੇ ਹਮਲਾਵਰ ਬੱਲੇਬਾਜ਼ੀ ਨਾਲ ਹਲਚਲ ਮਚਾ ਦਿੱਤੀ। ਅਭਿਸ਼ੇਕ ਸ਼ਰਮਾ ਨੇ ਸਿਰਫ਼ 30 ਗੇਂਦਾਂ ਵਿੱਚ ਸੈਂਕੜਾ ਲਗਾ ਕੇ ਨਾ ਸਿਰਫ਼ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਬਣਾਇਆ, ਸਗੋਂ ਇਸ ਸ਼ਾਨਦਾਰ ਪਾਰੀ ਦੌਰਾਨ, ਉਸ ਨੇ ਭਾਰਤ ਦੇ ਦੋ ਮਹਾਨ ਬੱਲੇਬਾਜ਼ਾਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਵੀ ਪਿੱਛੇ ਛੱਡ ਦਿੱਤਾ।

1 / 8

2 / 8

3 / 8

4 / 8

5 / 8

6 / 8

7 / 8

8 / 8
Follow Us
ਚਾਵਲਾ ਮਾਮਲੇ ‘ਤੇ ਬਲਤੇਜ ਪੰਨੂ ਨੇ ਘੇਰਿਆ ਅਕਾਲੀ ਦਲ, SGPC ਤੋਂ ਵੀ ਪੁੱਛੇ ਸਵਾਲ
ਪਾਕਿਸਤਾਨ ਨੇ ਅਫਗਾਨਿਸਤਾਨ ‘ਚ ਮਚਾਈ ਤਬਾਹੀ, ਹਵਾਈ ਹਮਲਿਆਂ ਨਾਲ ਦਹਿਲੇ ਪਕਤਿਕਾ ਤੇ ਕੁਨਾਰ, 3 ਦੀ ਮੌਤ, ਕਈ ਜ਼ਖਮੀ
Internship: ਵਿਦੇਸ਼ ਮੰਤਰਾਲੇ ‘ਚ ਇੰਟਰਨਸ਼ਿਪ ਦਾ ਮੌਕਾ, 27 ਸਤੰਬਰ ਤੱਕ ਕਰੋ ਅਪਲਾਈ, ਜਾਣੋ ਕਿਵੇਂ ਕਰਨੀ ਹੈ ਅਰਜ਼ੀ
ਪੰਜਾਬ ਦੀ ਸਿਆਸਤ ‘ਚ ਨਵੀਂ ਪੀੜ੍ਹੀ ਦੀ ਐਂਟਰੀ, 2027 ਦੀਆਂ ਚੋਣਾਂ ‘ਚ ਪਾਰਟੀਆਂ ਦੀ ਰਣਨੀਤੀ ‘ਤੇ ਨਜ਼ਰ