Navaratri 2026 : ਜਲੰਧਰ ਦੇ ਮਾਂ ਤ੍ਰਿਪੁਰਮਾਲਿਨੀ ਮੰਦਿਰ ਚ ਪੂਰੀ ਹੁੰਦੀ ਹੈ ਹਰ ਮਨੋਕਾਮਨਾ, ਕਰੋ ਦਰਸ਼ਨ
ਅਜਿਹਾ ਹੀ ਇੱਕ ਪ੍ਰਸਿੱਧ ਸ਼ਕਤੀ ਮੰਦਿਰ ਜਲੰਧਰ ਦੇ ਦੇਵੀ ਤਾਲਾਬ ਮੰਦਿਰ ਵਿੱਚ ਸਥਿਤ ਮਾਂ ਤ੍ਰਿਪੁਰਮਾਲਿਨੀ ਦਾ ਮੰਦਿਰ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਮਨੋਕਾਮਨਾਵਾਂ ਲੈ ਕੇ ਪਹੁੰਚਦੇ ਹਨ। ਟੀਵੀ9 ਪੰਜਾਬੀ ਦੀ ਟੀਮ ਇਸ ਮੰਦਿਰ ਵਿੱਚ ਪਹੁੰਚੀ ਅਤੇ ਇਸਦੀ ਮਹੱਤਤਾ ਨੂੰ ਲੈ ਕੇ ਭਗਤਾਂ ਅਤੇ ਪੰਡਿਤ ਜੀ ਨਾਲ ਖਾਸ ਗੱਲਬਾਤ ਕੀਤੀ।
ਚੇਤਰ ਦੇ ਨਰਾਤਿਆਂ ਦਾ ਅੱਜ ਦੂਜਾ ਦਿਨ ਹੈ। ਮਾਤਾ ਦੇ ਭਗਤ ਪੂਰੀ ਸ਼ਰਧਾ ਭਾਵਨਾ ਨਾਲ ਉਨ੍ਹਾਂ ਦੀ ਪੂਜਾ ਅਰਚਨਾ ਕਰ ਰਹੇ ਹਨ। ਇਨ੍ਹਾਂ ਦਿਨਾਂ ਵਿੱਚ ਲੋਕ ਸ਼ਕਤੀਪੀਠਾਂ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ। ਅਜਿਹਾ ਹੀ ਇੱਕ ਪ੍ਰਸਿੱਧ ਸ਼ਕਤੀ ਮੰਦਿਰ ਜਲੰਧਰ ਦੇ ਦੇਵੀ ਤਾਲਾਬ ਮੰਦਿਰ ਵਿੱਚ ਸਥਿਤ ਮਾਂ ਤ੍ਰਿਪੁਰਮਾਲਿਨੀ ਦਾ ਮੰਦਿਰ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਮਨੋਕਾਮਨਾਵਾਂ ਲੈ ਕੇ ਪਹੁੰਚਦੇ ਹਨ। ਟੀਵੀ9 ਪੰਜਾਬੀ ਦੀ ਟੀਮ ਇਸ ਮੰਦਿਰ ਵਿੱਚ ਪਹੁੰਚੀ ਅਤੇ ਇਸਦੀ ਮਹੱਤਤਾ ਨੂੰ ਲੈ ਕੇ ਭਗਤਾਂ ਅਤੇ ਪੰਡਿਤ ਜੀ ਨਾਲ ਖਾਸ ਗੱਲਬਾਤ ਕੀਤੀ। ਤੁਸੀਂ ਵੀ ਜਾਣੋਂ ਇਸ ਸ਼ਕਤੀਪੀਠ ਦਾ ਇਤਿਹਾਸ…
Published on: Mar 20, 2026 01:14 PM
Follow Us
Latest Videos
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ