AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026
ਰਾਮ ਮੰਦਰ

ਰਾਮ ਮੰਦਰ

ਅਯੁੱਧਿਆ (Ayodhya) ਦੇ ਰਾਮ ਮੰਦਰ ‘ਚ 22 ਜਨਵਰੀ ਨੂੰ ਰਾਮ ਲੱਲਾ ਦੇ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਪਹੁੰਚੇ। ਪੀਐਮ ਮੋਦੀ ਦੇ ਸ਼ਾਨਦਾਰ ਸਵਾਗਤ ਲਈ ਅਯੁੱਧਿਆ ਵੀ ਪੂਰੀ ਤਰ੍ਹਾਂ ਤਿਆਰ ਸੀ। ਇਸ ਖਾਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮਨਗਰੀ ਨੂੰ ਵਿਸ਼ੇਸ਼ ਤੋਹਫੇ ਵੀ ਦਿੱਤੇ।

Follow On:

CEO ਦੀ ਜਿੰਮੇਦਾਰੀ ਸਾਂਭਣ ਲਈ ਅਧੁੱਧਿਆ ਪਹੁੰਚੇ ਜਿਤੇਂਦਰ ਮਿਸ਼ਰਾ

ਰਾਮ ਮੰਦਰ ਟ੍ਰਸਟ ਦੇ ਨਵੇਂ ਨਿਯੁਕਤ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜਿਤੇਂਦਰ ਮਿਸ਼ਰਾ ਅਯੁੱਧਿਆ ਪਹੁੰਚੇ। ਉਨ੍ਹਾਂ ਦੇ ਪਹੁੰਚਣ 'ਤੇ ਟਰੱਸਟ ਮੈਂਬਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਅਯੁੱਧਿਆ ਦੀ ਪਹਿਲੀ ਫੇਰੀ ਹੈ। ਜਿਤੇਂਦਰ ਮਿਸ਼ਰਾ ਨੂੰ ਰਾਮ ਮੰਦਰ ਟਰੱਸਟ ਦਾ ਪਹਿਲਾ ਸੀਈਓ ਨਿਯੁਕਤ ਕੀਤਾ ਗਿਆ ਹੈ।

ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ

ਰਾਮ ਮੰਦਰ ਟ੍ਰਸਟ ਦੇ ਨਵੇਂ ਨਿਯੁਕਤ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜਿਤੇਂਦਰ ਮਿਸ਼ਰਾ ਅਯੁੱਧਿਆ ਪਹੁੰਚੇ। ਉਨ੍ਹਾਂ ਦੇ ਪਹੁੰਚਣ 'ਤੇ ਟਰੱਸਟ ਮੈਂਬਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਅਯੁੱਧਿਆ ਦੀ ਪਹਿਲੀ ਫੇਰੀ ਹੈ। ਜਿਤੇਂਦਰ ਮਿਸ਼ਰਾ ਨੂੰ ਰਾਮ ਮੰਦਰ ਟਰੱਸਟ ਦਾ ਪਹਿਲਾ ਸੀਈਓ ਨਿਯੁਕਤ ਕੀਤਾ ਗਿਆ ਹੈ।

ਹੁਣ ਕਿਵੇਂ ਕੰਮ ਕਰੇਗਾ ਰਾਮ ਮੰਦਰ ਟਰੱਸਟ? CEO ਤੇ ਮਹਾਮੰਤਰੀ ਦੀਆਂ ਕੀ ਹੋਣਗੀਆਂ ਜ਼ਿੰਮੇਵਾਰੀਆਂ, ਜਾਣੋ ਇੱਕ-ਇੱਕ ਦੀ ਡਿਟੇਲ

Ram Mandir Trust: ਰਾਮ ਮੰਦਰ ਟਰੱਸਟ ਨੇ ਰਿਟਾਇਰਡ ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਆਪਣਾ ਪਹਿਲਾ CEO ਨਿਯੁਕਤ ਕੀਤਾ ਹੈ। ਅਜਿਹੇ ਵਿੱਚ ਸਵਾਲ ਉੱਠ ਰਿਹਾ ਹੈ ਕਿ ਜਦੋਂ ਟਰੱਸਟ ਵਿੱਚ ਪਹਿਲਾਂ ਤੋਂ ਹੀ ਮਹਾਮੰਤਰੀ ਦਾ ਅਹੁਦਾ ਮੌਜੂਦ ਹੈ, ਤਾਂ CEO ਦੀ ਲੋੜ ਕਿਉਂ ਪਈ?

ਸਾਲਾਨਾ ਆਮਦਨ 237 ਕਰੋੜ, ਖਰਚਾ 91 ਕਰੋੜ… ਜਾਣੋ ਰਾਮ ਮੰਦਰ ਟਰੱਸਟ ਦੇ ਖਾਤੇ ‘ਚ ਕਿੰਨੇ ਪੈਸੇ

ਰਾਮ ਮੰਦਰ ਟਰੱਸਟ ਦੇ ਜਨਰਲ ਸਕੱਤਰ ਸਵਾਮੀ ਗੋਵਿੰਦਦੇਵ ਗਿਰੀ ਨੇ ਟਰੱਸਟ ਦੇ ਖਰਚੇ ਅਤੇ ਆਮਦਨ ਦਾ ਅੰਕੜਾ ਪ੍ਰਦਾਨ ਕੀਤਾ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2025-26 ਲਈ ਟਰੱਸਟ ਦੀ ਕੁੱਲ ਆਮਦਨ ₹237 ਕਰੋੜ ਅਤੇ ਖਰਚ ₹91 ਕਰੋੜ ਸੀ।

ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਬਣੇ ਰਾਮ ਮੰਦਰ ਦੇ ਪਹਿਲੇ CEO, ਟ੍ਰਸਟ ਦੇ 3 ਹੋਰ ਮੈਂਬਰਾਂ ਦਾ ਵੀ ਐਲਾਨ

Jitendra Mishra Appointed as CEO of Ram Mandir: ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਰਾਮ ਮੰਦਰ ਟ੍ਰਸਟ ਦਾ ਪਹਿਲਾ CEO ਬਣਾਇਆ ਗਿਆ ਹੈ। ਟ੍ਰਸਟ ਵੱਲੋਂ ਪੂਰੇ ਦੇਸ਼ ਚੋਂ ਇਸ ਅਹੁਦੇ ਲਈ ਅਰਜੀਆਂ ਮੰਗੀਆਂ ਗਈਆਂ ਸਨ। ਕਾਫੀ ਵਿਚਾਰ ਚਰਚਾ ਤੋਂ ਬਾਅਦ ਹੁਣ ਜਿਤੇਂਦਰ ਮਿਸ਼ਰਾ ਦਾ ਨਾਂ ਫਾਈਨਲ ਕੀਤਾ ਗਿਆ ਹੈ। ਕੌਣ ਹਨ ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ...ਜਾਣਨ ਲਈ ਪੜ੍ਹੋ ਇਹ ਰਿਪੋਰਟ....

ਸ਼੍ਰੀ ਰਾਮ ਮੰਦਰ ਅਯੁੱਧਿਆ ਪ੍ਰਸਾਦ ਦੇ ਨਾਮ ‘ਤੇ ਮਠਿਆਈ ਵੇਚ ਰਿਹਾ ਸੀ ਐਮਾਜ਼ਾਨ, ਲੱਗਿਆ ₹1 ਲੱਖ ਦਾ ਜੁਰਮਾਨਾ

Penality on Amazon: ਐਮਾਜ਼ਾਨ ਨੇ ਨੋਟਿਸ ਮਿਲਣ ਤੋਂ ਬਾਅਦ ਲਿਸਟਿੰਗ ਹਟਾ ਦਿੱਤੀ। ਅਥਾਰਟੀ ਨੇ ਹੁਣ ₹1 ਲੱਖ ਦਾ ਜੁਰਮਾਨਾ ਲਗਾਇਆ ਹੈ ਅਤੇ ਭਵਿੱਖ ਵਿੱਚ ਅਜਿਹੀ ਲਿਸਟਿੰਗ ਨੂੰ ਰੋਕਣ ਲਈ ਸਖ਼ਤ ਵਿਵਸਥਾ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਰਾਮ ਮੰਦਰ ਚੜ੍ਹਾਵਾ ਚੋਰੀ ਕੇਸ ਵਿੱਚ ਚੰਪਤ ਰਾਏ-ਅਨਿਲ ਮਿਸ਼ਰਾ ਬੇਦਾਗ, SIT ਦੀ ਫਾਈਨਲ ਰਿਪੋਰਟ ਚ ਮਿਲੀ ਕਲੀਨ ਚਿੱਟ

Champat Rai & Anil Mishra : ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ਵਿੱਚ ਪਹਿਲੀ SIT ਦੀ ਫਾਈਨਲ ਰਿਪੋਰਟ ਟਰੱਸਟ ਨੂੰ ਸੌਂਪ ਦਿੱਤੀ ਗਈ ਹੈ। ਸੂਤਰਾਂ ਦਾ ਦਾਅਵਾ ਹੈ ਕਿ ਇਸ ਰਿਪੋਰਟ ਵਿੱਚ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਨੂੰ ਕਲੀਨ ਚਿੱਟ ਮਿਲੀ ਹੈ।

ਰਾਮ ਮੰਦਰ ਦੇ CEO ਦੀ ਚੋਣ: 5,585 ਅਰਜ਼ੀਆਂ ਵਿੱਚੋਂ 16 ਫਾਈਨਲ ਲਿਸਟ ਤੱਕ ਪਹੁੰਚੀ ਪ੍ਰਕਿਰਿਆ, ਹੁਣ ਤਿੰਨ ਨਾਵਾਂ ਦਾ ਪੈਨਲ ਹੋਵੇਗਾ ਤਿਆਰ

ਰਾਮ ਮੰਦਰ ਦੇ ਸੀਈਓ ਅਹੁਦੇ ਲਈ ਚੋਣ ਪ੍ਰਕਿਰਿਆ ਨੇ 16 ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਤਿੰਨ ਨਾਵਾਂ ਦਾ ਇੱਕ ਪੈਨਲ ਹੁਣ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਨੂੰ ਭੇਜਿਆ ਜਾਵੇਗਾ।

ਸ਼ਾਕਾਹਾਰੀ ਹੋ ਜਾਂ ਮਾਸਾਹਾਰੀ ਸ਼ਰਾਬ ਦਾ ਸੇਵਨ ਤਾਂ ਨਹੀਂ ਕਰਦੇ? ਰਾਮ ਮੰਦਰ ਦੇ CEO ਅਹੁਦੇ ਦੇ ਉਮੀਦਵਾਰਾਂ ਤੋਂ ਪੁੱਛੇ ਗਏ ਇਹ ਸਵਾਲ

ਰਾਮ ਮੰਦਰ ਦੇ CEO ਅਹੁਦੇ ਲਈ ਉਮੀਦਵਾਰਾਂ ਦੇ ਇੰਟਰਵਿਊ ਹੋਏ। ਇਸ ਵਿੱਚ ਸਾਬਕਾ IAS, IPS ਅਤੇ ਫੌਜੀ ਅਧਿਕਾਰੀ ਸ਼ਾਮਲ ਸਨ, ਜਿਨ੍ਹਾਂ ਤੋਂ ਧਾਰਮਿਕ ਮਾਨਤਾਵਾਂ, ਸ਼ਾਕਾਹਾਰ, ਭਗਵਾਨ ਰਾਮ ਵਿੱਚ ਆਸਥਾ ਅਤੇ ਪ੍ਰਸ਼ਾਸਨਿਕ ਦੱਖਲ ਨਾਲ ਜੁੜੇ ਸਵਾਲ ਪੁੱਛੇ ਗਏ।

ਰਾਮ ਮੰਦਿਰ ਟਰੱਸਟ ‘ਚ CEO ਦੀ ਨਿਯੁਕਤੀ ਪ੍ਰਕਿਰਿਆ ਤੇਜ਼, 5,300 ਅਰਜ਼ੀਆਂ ‘ਚੋਂ 18 ਉਮੀਦਵਾਰ ਸ਼ਾਰਟਲਿਸਟ

ਅਯੋਧਿਆ ਵਿੱਚ ਸ਼੍ਰੀ ਰਾਮ ਜਨਮਭੂਮੀ ਮੰਦਿਰ ਦੇ ਰੋਜ਼ਾਨਾ ਪ੍ਰਬੰਧਨ ਅਤੇ ਪ੍ਰਸ਼ਾਸਨਿਕ ਵਿਵਸਥਾ ਨੂੰ ਹੋਰ ਜ਼ਿਆਦਾ ਸੁਚਾਰੂ ਅਤੇ ਪਾਰਦਰਸ਼ੀ ਤਰੀਕੇ ਨਾਲ ਚਲਾਉਣ ਲਈ ਇੱਕ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ (CEO) ਦੀ ਚੋਣ ਪ੍ਰਕਿਰਿਆ ਕਾਫ਼ੀ ਤੇਜ਼ ਹੋ ਗਈ ਹੈ। ਰਾਮ ਮੰਦਿਰ ਟਰੱਸਟ ਵੱਲੋਂ ਇਸ ਅਹਿਮ ਪਦ ਲਈ ਮੰਗੀਆਂ ਗਈਆਂ ਅਰਜ਼ੀਆਂ ਵਿੱਚੋਂ ਪ੍ਰਾਪਤ ਹੋਈਆਂ 5,300 ਤੋਂ ਵੱਧ ਅਰਜ਼ੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਸੀ।

ਰਾਮ ਮੰਦਰ ‘ਚੜ੍ਹਾਵਾ ਚੋਰੀ’ ਪ੍ਰਦਰਸ਼ ‘ਤੇ ਰਾਹੁਲ ਗਾਂਧੀ, ਪੱਪੂ ਯਾਦਵ ਤੇ ਅਵਧੇਸ਼ ਪ੍ਰਸਾਦ ‘ਤੇ FIR, ਵਾਰਾਣਸੀ ‘ਚ ਸੰਤਾਂ ਦੀ ਸ਼ਿਕਾਇਤ ‘ਤੇ ਕੇਸ ਦਰਜ

ਕਥਿਤ ਰਾਮ ਮੰਦਰ ਚੜ੍ਹਾਵਾ ਚੋਰੀ ਨੂੰ ਲੈ ਕੇ ਸੰਸਦ ਕੰਪਲੈਕਸ ਵਿੱਚ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਵਾਰਾਣਸੀ ਵਿੱਚ ਰਾਹੁਲ ਗਾਂਧੀ, ਪੱਪੂ ਯਾਦਵ ਅਤੇ ਸਪਾ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਗਿਆ।

ਰਾਮ ਮੰਦਰ ਚੜ੍ਹਾਵਾ ਚੋਰੀ ਤੇ ਅਨੋਖਾ ਪ੍ਰਦਰਸ਼ਨ… ਡਿੰਪਲ ਯਾਦਵ ਨੇ ਰੱਖਿਆ ਚੰਦਾ ਬਾਕਸ, ਸੰਤ ਬਣ ਕੇ ਬੈਠੇ ਪੱਪੂ ਯਾਦਵ, ਰਾਹੁਲ ਗਾਂਧੀ ਦਿੱਤਾ ਨੇ ਚੰਦਾ

Protest on Ram Mandir Donation : ਆਜ਼ਾਦ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਪੁਜਾਰੀ ਦੇ ਭੇਸ ਵਿੱਚ, ਸੰਸਦ ਭਵਨ ਦੇ ਮਕਰ ਦੁਆਰ ਪਹੁੰਚੇ ਅਤੇ ਫਿਰ ਦਾਨ ਪੇਟੀ ਦੇ ਨਾਲ ਉੱਥੇ ਬੈਠੇ ਗਏ। ਸਪਾ ਸੰਸਦ ਮੈਂਬਰ ਡਿੰਪਲ ਯਾਦਵ ਨੇ ਪੁਜਾਰੀ ਦੇ ਭੇਸ ਵਿੱਚ ਪੱਪੂ ਯਾਦਵ ਦੇ ਕੋਲ ਦਾਨ ਪੇਟੀ ਰੱਖੀ।

ਰਾਮ ਮੰਦਰ ਚੜਾਵਾ ਚੋਰੀ: ਦਾਨ ਬਕਸਿਆਂ ਵਿੱਚ ਘਟਿਆ ਕੀਮਤੀ ਸਮਾਨ… ਕਰਮਚਾਰੀਆਂ ਨੇ ਦੱਸੀ ਅੰਦਰਲੀ ਗੱਲ

ਰਾਮ ਮੰਦਰ ਪ੍ਰਤੀ ਸ਼ਰਧਾਲੂਆਂ ਦੀ ਆਸਥਾ ਅਤੇ ਸ਼ਰਧਾ ਅਟੁੱਟ ਹੈ, ਪਰ ਭੇਟਾਂ ਦੀ ਚੋਰੀ ਤੋਂ ਬਾਅਦ, ਉਹ ਸਾਵਧਾਨੀ ਵਰਤ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਚੋਰੀਆਂ ਨੇ ਲੋਕਾਂ ਵਿੱਚ ਜਾਗਰੂਕਤਾ ਵਧਾ ਦਿੱਤੀ ਹੈ। ਅਜਿਹਾ ਨਹੀਂ ਹੈ ਕਿ ਲੋਕਾਂ ਨੇ ਦਾਨ ਦੇਣਾ ਬੰਦ ਕਰ ਦਿੱਤਾ ਹੈ ਜਾਂ ਹੁਣ ਭੇਟਾਂ ਨਹੀਂ ਦੇਣਾ ਚਾਹੁੰਦੇ।

ਰਾਮ ਮੰਦਰ ‘ਚ CEO ਭਰਤੀ ਲਈ ਖੁੱਲ੍ਹੀਆਂ ਅਰਜ਼ੀਆਂ, 50-70 ਸਾਲ ਦੀ ਉਮਰ ਵਾਲੇ ਹੀ ਯੋਗ… ਜਾਣੋ ਸ਼ਰਤਾਂ

ਅਯੁੱਧਿਆ ਰਾਮ ਮੰਦਰ ਵਿਖੇ ਮੁੱਖ ਕਾਰਜਕਾਰੀ ਅਧਿਕਾਰੀ (CEO) ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਯੋਗ ਉਮੀਦਵਾਰਾਂ ਦੀ ਉਮਰ 50-70 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਨ੍ਹਾਂ ਕੋਲ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ ਅਤੇ 20 ਸਾਲਾਂ ਦਾ ਪ੍ਰਬੰਧਕੀ ਤਜਰਬਾ ਹੋਣਾ ਚਾਹੀਦਾ ਹੈ। ਉਮੀਦਵਾਰ 18 ਜੁਲਾਈ, 2026 ਤੱਕ ਈਮੇਲ ਰਾਹੀਂ ਅਰਜ਼ੀ ਦੇ ਸਕਦੇ ਹਨ।

ਰਾਮ ਮੰਦਰ ਚੜ੍ਹਾਵਾ ਚੋਰੀ: CBI ਜਾਂਚ ਦੀ ਮੰਗ ‘ਤੇ ਟ੍ਰਸਟ ਨੂੰ ਨੋਟਿਸ, ਸੁਪਰੀਮ ਕੋਰਟ ਨੇ SIT ਤੋਂ ਮੰਗੀ ਸਟੇਟਸ ਰਿਪੋਰਟ

Ram Mandir Donation Chori Hearing in SC: ਪਟੀਸ਼ਨਕਰਤਾਵਾਂ ਦਾ ਤਰਕ ਹੈ ਕਿ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਨੂੰ ਯਕੀਨੀ ਬਣਾਉਣ ਲਈ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਜ਼ਰੂਰੀ ਹੈ। ਇਨ੍ਹਾਂ ਪਟੀਸ਼ਨਾਂ ਵਿੱਚ ਵਕੀਲ ਨਰਿੰਦਰ ਕੁਮਾਰ ਗੋਸਵਾਮੀ ਦੁਆਰਾ ਦਾਇਰ ਇੱਕ ਰਿੱਟ ਪਟੀਸ਼ਨ, ਅਤੇ ਅਜੈ ਕੁਮਾਰ ਰਾਏ ਅਤੇ ਆਰਜੇਡੀ ਸੰਸਦ ਮੈਂਬਰ ਸੁਧਾਕਰ ਸਿੰਘ ਦੀਆਂ ਪਟੀਸ਼ਨਾਂ ਵੀ ਸ਼ਾਮਲ ਹਨ।

ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...